ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਨਾਲ ਪਠਾਨਕੋਟ 'ਚ ਲੁੱਟ, ਇੱਕ ਦੀ ਮੌਤ
Continues below advertisement
ਪਠਾਨਕੋਟ ਵਿੱਚ 9 ਦਿਨ ਪਹਿਲਾਂ ਪਿੰਡ ਥਰਿਆਲ ਦੇ ਵਿੱਚ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਸੀ ਜਿਸ ਵਿੱਚ ਲੁਟੇਰਿਆਂ ਨੇ ਇੱਕ ਹੀ ਪਰਿਵਾਰ ਦੇ ਸਾਰੇ ਜੀਆਂ ਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ।ਲੁਟੇਰੇ ਘਰ ਦੇ ਵਿੱਚ ਪਈ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ
Continues below advertisement