ਰਾਮਪੁਰਾਫੂਲ ਦੇ ਥਾਣਾ ਸਦਰ ਦੇ ਮੁਨਸ਼ੀ ਦੀ ਭੇਦਭਰੇ ਹਾਲਾਤ 'ਚ ਮੌਤ
ਰਾਮਪੁਰਾਫੂਲ ਦੇ ਥਾਣਾ ਸਦਰ ਦੇ ਮੁਨਸ਼ੀ ਦੀ ਭੇਦਭਰੇ ਹਾਲਾਤ 'ਚ ਮੌਤ
ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਥਾਣਾ ਸਦਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਥਾਣੇ ਦੇ ਮੁਨਸ਼ੀ ਹੌਲਦਾਰ ਸੁਖਪਾਲ ਸਿੰਘ ਦੀ ਭੇਦਭਰੇ ਹਾਲਤ ਚ ਗੋਲੀ ਲੱਗਣ ਨਾਲ ਮੋਤ ਹੋ ਗਈ।
ਸੂਤਰਾਂ ਅਨੁਸਾਰ ਸੁਖਪਾਲ ਸਿੰਘ ਵੱਲੋਂ ਏਕੇ47 ਨਾਲ ਖੁਦ ਤੇ ਕੀਤਾ ਫਾਇਰ
ਸਮਾਜ ਸੇਵੀ ਸੰਸਥਾ ਵੱਲੋਂ ਇਲਾਜ ਲਈ ਸੁਖਪਾਲ ਸਿੰਘ ਨੂੰ ਰਾਮਪੁਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ
ਡਾਕਟਰਾਂ ਵੱਲੋਂ ਹੌਲਦਾਰ ਸੁਖਪਾਲ ਸਿੰਘ ਨੂੰ ਐਲਾਨਿਆ ਮ੍ਰਿਤਕ ਮੌਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ ਘਟਨਾ ਦੀ ਕਰ ਰਹੇ ਹਨ ਜਾਂਚ
ਦੂਜੇ ਪਾਸੇ ਇਸ ਪੂਰੀ ਘਟਨਾ ਤੇ ਬੋਲਦੇ ਡੀਐਸਪੀ ਪਰਦੀਪ ਸਿੰਘ ਨੇ ਕਿਹਾ ਕੁਰਸੀ ਤੇ ਬੈਠਣ ਕਾਰਨ ਗੋਲੀ ਜੋਕਿ ਨਿਕਲ ਇਸਦੇ ਛਾਤੀ ਵਾਲੇ ਹਿੱਸੇ ਲੱਗੀ ਜਿਸ ਕਾਰਨ ਮੌਤ ਹੋਈ ਹੈ ਬਾਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
Tags :
Bathinda