Crime | ਸਕੂਲ ਟੀਚਰ ਨੇ ਰਚੀ 50 ਲੱਖ ਲੁੱਟ ਦੀ ਸਾਜਿਸ਼, ਪਾਨ ਮਸਾਲਾ ਕੰਪਨੀ ਨੂੰ ਬਣਾਇਆ ਨਿਸ਼ਾਨਾ

Continues below advertisement

Crime | ਸਕੂਲ ਟੀਚਰ ਨੇ ਰਚੀ 50 ਲੱਖ ਲੁੱਟ ਦੀ ਸਾਜਿਸ਼, ਪਾਨ ਮਸਾਲਾ ਕੰਪਨੀ ਨੂੰ ਬਣਾਇਆ ਨਿਸ਼ਾਨਾ

#Delhi #Loot #Crime #Abplive

ਦਿੱਲੀ 'ਚ ਪਾਨ ਮਸਾਲਾ ਕੰਪਨੀ ਦੇ ਕਰਮਚਾਰੀਆਂ ਤੋਂ 50 ਲੱਖ ਰੁਪਏ ਦੀ ਲੁੱਟ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
11 ਅਕਤੂਬਰ ਨੂੰ ਚਾਰ ਵਿਅਕਤੀਆਂ ਨੇ ਕੰਪਨੀ ਦੇ ਦੋ ਮੁਲਾਜ਼ਮਾਂ ਨਾਲ ਕਥਿਤ ਤੌਰ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਟ੍ਰੈਫਿਕ ਪੁਲਸ ਦੀ ਵਰਦੀ ਪਾਈ ਹੋਈ ਸੀ ਅਤੇ ਨਕਲੀ ਵਾਇਰਲੈੱਸ ਸੈੱਟ ਲਏ ਹੋਏ ਸਨ।
ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੰਦੀਪ ਉਰਫ ਚੇਤਨ ਅਤੇ ਮਹਿੰਦਰ ਵਜੋਂ ਹੋਈ ਹੈ, ਸੰਦੀਪ ਨੂੰ ਗ੍ਰੇਟਰ ਨੋਇਡਾ ਤੋਂ ਅਤੇ ਮਹਿੰਦਰ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਘਟਨਾ ਦਾ ਮਾਸਟਰਮਾਈਂਡ ਸਕੂਲ ਦਾ ਅਧਿਆਪਕ ਫਰਾਰ ਹੈ। ਫਿਲਹਾਲ ਦੋ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਰਦੀ, ਖਿਡੌਣਾ ਵਾਇਰਲੈੱਸ ਸੈੱਟ, ਮੈਟਲ ਡਿਟੈਕਟਰ ਅਤੇ ਹੱਥਕੜੀ ਬਰਾਮਦ ਕੀਤੀ ਗਈ ਹੈ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram