ਮਾਇਨਿੰਗ ਵਿਭਾਗ ਦੇ SDO ਅਤੇ ਐਕਸੀਅਨ ਗ੍ਰਿਫ਼ਤਾਰ

ਵਿਜੀਲੈਂਸ ਨੇ ਹੁਸ਼ਿਆਰਪੁਰ ਵਿੱਚ ਮਾਇਨਿੰਗ ਵਿਭਾਗ ਦੇ ਐੱਸਡੀਓ ਹਰਜਿੰਦਰ ਸਿੰਘ ਅਤੇ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੂੰ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੈ, ਇੱਕ ਠੇਕੇਦਾਰ ਤੋਂ ਦੋਵਾਂ ਨੇ 12 ਲੱਖ ਦੀ ਰਿਸ਼ਵਤ ਮੰਗ ਸੀ, ਦਰਅਸਲ ਮੁਕੇਰੀਆਂ ਤੋਂ ਤਲਵਾੜਾ ਤੱਕ ਬਣਾਏ ਜਾਣ ਵਾਲੇ ਰੇਲ ਮਾਰਗ ਲਈ ਮਿੱਟੀ ਦਾ ਲੈਵਲ ਕਰਨ ਲਈ ਠੇਕਾ ਦਿੱਤਾ ਜਾਣਾ ਸੀ, ਠੇਕੇਦਾਰ ਨੂੰ ਇਸ ਕੰਮ ਦਾ ਠੇਕਾ ਦਿਵਾਉਣ ਲਈ ਦੋਵਾਂ ਅਧਿਕਾਰੀਆਂ ਨੇ 12 ਲੱਖ ਰੁਪਏ ਰਿਸ਼ਵਤ ਮੰਗੀ ਸੀ, ਅਖੀਰ ਗੱਲ 8 ਲੱਖ ਰੁਪਏ ਤੇ ਨਿੱਬੜੀ, ਹੁਣ ਵਿਜੀਲੈਂਸ ਨੇ ਐੱਸਡੀਓ ਅਤੇ ਐਕਸੀਅਨ ਨੂੰ ਪੰਜ ਲੱਖ ਰੁਪਏ ਦੀ ਰਿਸ਼ਵਤ ਨਾਲ ਗ੍ਰਿਫ਼ਤਾਰ ਕਰ ਲਿਐ, ਐਕਸੀਅਨ

JOIN US ON

Telegram
Sponsored Links by Taboola