Phagwara Gurdwara case| 'ਆਤਮ ਰੱਖਿਆ ਲਈ ਕੀਤਾ ਕ+ਤ+ਲ'-ਨਿਹੰਗ ਸਿੰਘਾਂ ਨੇ ਨੌਜਵਾਨ 'ਤੇ ਲਾਏ ਬੇਅਦਬੀ ਦੇ ਇਲਜ਼ਾਮ
ABP Sanjha
Updated at:
16 Jan 2024 03:33 PM (IST)
Download ABP Live App and Watch All Latest Videos
View In AppPhagwara Gurdwara case| 'ਆਤਮ ਰੱਖਿਆ ਲਈ ਕੀਤਾ ਕ+ਤ+ਲ'-ਨਿਹੰਗ ਸਿੰਘਾਂ ਨੇ ਨੌਜਵਾਨ 'ਤੇ ਲਾਏ ਬੇਅਦਬੀ ਦੇ ਇਲਜ਼ਾਮ
#Punjab #Phagwara #desecration #gurdwara #Punjabpolice #DGPPunjab #Nihang #abpsanjha
ਕਪੂਰਥਲਾ ਦੇ ਫਗਵਾੜਾ ਦੇ ਗੁਰਦੁਆਰਾ ਸਾਹਿਬ ਵਿਖੇ ਨਿਹੰਗਾਂ ਨੇ ਬੇਅਦਬੀ ਦੇ ਸ਼ੱਕ 'ਚ ਇਕ ਨੌਜਵਾਨ ਦਾ ਕ+ਤ+ਲ ਕਰ ਦਿੱਤਾ। ਕ+ਤ+ਲ ਕਰਨ ਵਾਲੇ ਨਿਹੰਗ ਦੀ ਪਛਾਣ ਰਮਨਦੀਪ ਸਿੰਘ ਮੰਗੂਮੱਠ ਵਾਸੀ ਵਜੋਂ ਹੋਈ ਹੈ। ਨਿਹੰਗ ਸਿੰਘ ਨੇ ਨੌਜਵਾਨ ਤੇ ਬੇਅਦਬੀ ਦਾ ਇਲਜ਼ਾਮ ਲਾਇਆ |