ਸ਼੍ਰੀਨਗਰ 'ਚ ਅੱਤਵਾਦੀ ਨੇ ਦਿਨ-ਦਿਹਾੜੇ ਮਾਰੀਆਂ ਪੁਲਿਸ ਨੂੰ ਗੋਲੀਆ,ਦੇਖੋ Video

ਸ਼੍ਰੀਨਗਰ ਦੇ ਬਰਜਲਾ ‘ਚ ਦਹਿਸ਼ਤਗਰਦੀ ਹਮਲਾ
ਅੱਤਵਾਦੀ ਨੇ ਪੁਲਿਸ ਮੁਲਾਜ਼ਮਾਂ ‘ਤੇ ਕੀਤਾ ਹਮਲਾ
ਸਰੇਰਾਹ ਪੁਲਿਸ ਮੁਲਾਜ਼ਮਾਂ ‘ਤੇ ਚਲਾਈਆਂ ਗਈਆਂ ਗੋਲੀਆਂ
ਹਮਲਾ ਕਰਨ ਵਾਲੇ ਦਹਿਸ਼ਤਗਰਦ ਦੀ ਤਲਾਸ਼ ਜਾਰੀ
ਗੋਲੀਆਂ ਲੱਗਣ ਕਰਕੇ 2 ਪੁਲਿਸ ਜਵਾਨ ਹੋਏ ਸ਼ਹੀਦ
ਸ਼੍ਰੀਨਗਰ ਦੇ ਪੌਸ਼ ਇਲਾਕੇ ਬਰਜਲਾ ‘ਚ ਹਮਲਾ
ਦਹਿਸ਼ਤਗਰਦਾਂ ਨੇ AK-47 ਨਾਲ ਗੋਲੀ ਮਾਰੀ
ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਿਆ
ਅੱਤਵਾਦੀ ਜਥੇਬੰਦੀ TRF ਨੇ ਜ਼ਿੰਮੇਵਾਰੀ ਲਈ
ਸ਼ੌਂਪੀਆ ‘ਚ 3 ਦਹਿਸ਼ਤਗਰਦ ਕੀਤੇ ਢੇਰ

JOIN US ON

Telegram
Sponsored Links by Taboola