Arrest of 2 members of Babbar Khalsa |ਦੋ ਮੈਂਬਰ ਹਥਿਆਰਾਂ ਸਣੇ ਫੜੇ ਗਏ,ਰਿੰਦਾ ਨਾਲ ਜੁੜੇ ਤਾਰ

Continues below advertisement

Arrest of 2 members of Babbar Khalsa |ਦੋ ਮੈਂਬਰ ਹਥਿਆਰਾਂ ਸਣੇ ਫੜੇ ਗਏ,ਰਿੰਦਾ ਨਾਲ ਜੁੜੇ ਤਾਰ

#BabbarKhalsaInternational #DGPGauravYadav #Punjab #abpsanjha #abplive #Rinda 

ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਮਰਥਨ ਵਾਲੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਡੀਜੀਪੀ ਨੇ ਦੱਸਿਆ ਕਿ ਇੱਕ intelligence-based operation ਵਿੱਚ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਮਰਥਨ ਵਾਲੇ ਅੱਤਵਾਦੀ ਮਾਡਿਊਲ ਦੇ 2 ਮੈਂਬਰ ਗ੍ਰਿਫਤਾਰੀ ਹੋਈ ਹੈ, 
ਮੋਡਿਊਲ ਨੂੰ ਅਮਰੀਕਾ ਬੈਠਾ ਹਰਪ੍ਰੀਤ ਸਿੰਘ ਹੈਪੀ , ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਹਿਯੋਗੀ  ਸ਼ਮਸ਼ੇਰ ਸਿੰਘ ਚਲਾ ਰਿਹਾ ਸੀ  ਜੋ ਮੌਜੂਦਾ ਸਮੇਂ ਅਰਮੇਨੀਆ ਵਿੱਚ ਹੈ, 
ਮੁੱਢਲੀ ਜਾਂਚ ਦੇ ਅਨੁਸਾਰ ਹੈਪੀ , ਰਿੰਦਾ ਅਤੇ ਸ਼ਮਸ਼ੇਰ ਨਾਲ ਮਿਲ ਕੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਸੂਬੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਲਈ ਪ੍ਰੇਰਿਤ ਕਰ ਰਿਹਾ ਸੀ।
2 ਪਿਸਤੌਲਾਂ ਸਮੇਤ 4 ਮੈਗਜ਼ੀਨਾਂ ਅਤੇ 30 ਜਿੰਦਾ ਕਾਰਤੂਸ ਬਰਾਮਦ ਕੀਤੇ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC), ਅੰਮ੍ਰਿਤਸਰ ਵਿਖੇ UAPA ਅਤੇ ਅਸਲਾ ਐਕਟ ਦੇ ਤਹਿਤ FIR ਦਰਜ ਕੀਤੀ ਗਈ ਹੈ।

 

Continues below advertisement

JOIN US ON

Telegram