Patiala Crime | 1 ਮਿੰਟ 'ਚ ਗਲੇ ਦੀ ਚੇਨ ਲੈ ਗਿਆ ਲੁਟੇਰਾ,ਲੁੱਟ ਦੀ CCTV

Continues below advertisement

Patiala Crime | 1 ਮਿੰਟ 'ਚ ਗਲੇ ਦੀ ਚੇਨ ਲੈ ਗਿਆ ਲੁਟੇਰਾ,ਲੁੱਟ ਦੀ CCTV 

#Punjab #Crime #Patiala #snatching 

ਪਟਿਆਲਾ 'ਚ ਲੁਟੇਰਿਆਂ ਦੇ ਹੌਂਸਲੇ ਬੁਲੰਦ
1 ਮਿੰਟ 'ਚ ਗਲੇ ਦੀ ਚੇਨ ਲੈ ਗਿਆ ਲੁਟੇਰਾ 
ਵੇਖੋ ਲੁੱਟ ਦੀ ਵਾਰਦਾਤ ਦੀ CCTV 

ਪਟਿਆਲਾ ਚ ਲੁਟੇਰਿਆਂ ਦੇ ਹੌਂਸਲੇ ਕਿੰਨੇ ਬੁਲੰਦ ਹੋ ਚੁੱਕੇ ਹਨ ਇਸ ਦੀ ਇਕ ਹੋਰ ਮਿਸਾਲ ਸਾਹਮਣੇ ਆਈ ਹੈ 
ਜਿਥੇ ਸੇਂਟ ਪੀਟਰ ਸਕੂਲ ਨੇੜੇ ਲੁਟੇਰਿਆਂ ਨੇ ਇਕ ਡਾਕਟਰ ਨੂੰ ਆਪਣਾ ਨਿਸ਼ਾਨਾ ਬਣਾਇਆ |
ਡਾ: ਜਸਲੀਨ ਕੌਰ ਜੋ ਆਪਣਾ ਸਮਾਨ ਲੈ ਕੇ ਜਿਵੇਂ ਹੀ ਬਾਹਰ ਨਿਕਲੀ ਤਾਂ ਪਹਿਲਾਂ ਤੋਂ ਹੀ ਤਾਕ ਲਗਾ ਕੇ ਬੈਠੇ ਲੁਟੇਰੇ ਨੇ ਝਪਟਾ ਮਾਰ ਕੇ ਉਸਦੇ ਗਲੇ ਚ ਪਾਈ ਸੋਨੇ ਦੀ ਚੇਨ ਖੋਹ ਲਈ |ਇਸ ਦੌਰਾਨ ਡਾਕਟਰ ਜਸਲੀਨ ਕੌਰ ਜ਼ਮੀਨ ਤੇ ਡਿੱਗ ਗਈ ਤੇ ਉਸ ਦਾ ਸਿਰ ਸੜਕ 'ਤੇ ਵੱਜਿਆ ਜਿਸ ਕਾਰਨ ਉਹ ਜ਼ਖਮੀ ਹੋ ਗਈ। ਲੁੱਟ ਦੀ ਇਹ ਸਾਰੀ ਵਾਰਦਾਤ ਇਲਾਕੇ ਚ ਲੱਗੇ cctv 'ਚ ਕੈਦ ਹੋਈ ਹੈ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv 
ABP Sanjha Website: https://abpsanjha.abplive.in/ 

 
Social Media Handles:
YouTube: https://www.youtube.com/user/abpsanjha 
Facebook: https://www.facebook.com/abpsanjha/  
Twitter: https://twitter.com/abpsanjha 


Download ABP App for Apple: https://itunes.apple.com/in/app/abp-live-abp-news-abp-ananda/id811114904?mt=8  
Download ABP App for Android: https://play.google.com/store/apps/details?id=com.winit.starnews.hin&hl=en

 

Continues below advertisement

JOIN US ON

Telegram