ਚੌਲਾਂ ਵਾਲੇ ਟਰੱਕ 'ਚ ਕਿਵੇਂ ਲੁਕੇ ਸੀ 4 ਆਤੰਕੀ ? | ਨਗਰੋਟਾ ਟੋਲ ਪਲਾਜ਼ਾ ਐਨਕਾਊਂਟਰ

Continues below advertisement
ਜੰਮੂ-ਕਸ਼ਮੀਰ ਦੇ ਨਗਰੌਟਾ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਚਾਰ ਅੱਤਵਾਦੀ ਢੇਰ ਹੋ ਗਏ। ਸਵੇਰ ਪੰਜ ਵਜੇ ਦੇ ਕਰੀਬ ਮੁਕਾਬਲਾ ਸ਼ੁਰੂ ਹੋਇਆ ਸੀ। ਹੁਣ ਚਾਰ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਮੁਕਾਬਲਾ ਹੁਣ ਖਤਮ ਹੋ ਚੁੱਕਾ ਹੈ। ਪਰ ਸਰਚ ਆਪ੍ਰੇਸ਼ਨ ਜਾਰੀ ਹੈ। ਜੰਮੂ-ਸ੍ਰੀਨਗਰ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਚਾਰ ਅੱਤਵਾਦੀ ਟਰੱਕ ‘ਚ ਲੁਕੇ ਸਨ ਤੇ ਟਰੱਕ ‘ਚ ਹੀ ਉਨ੍ਹਾਂ ਨੂੰ ਢੇਰ ਕਰ ਦਿੱਤਾ ਗਿਆ। ਦੋਵਾਂ ਧਿਰਾਂ ਵੱਲੋਂ ਫਾਇਰਿੰਗ ਕੀਤੀ ਗਈ।
Continues below advertisement

JOIN US ON

Telegram