ਮੁਖਤਾਰ ਅੰਸਾਰੀ ਲਈ ਭਿੜੇ ਯੂਪੀ ਤੇ ਪੰਜਾਬ

ਮੁਖਤਾਰ ਅੰਸਾਰੀ ਨੂੰ ਬਚਾ ਰਹੀ ਕੈਪਟਨ ਸਰਕਾਰ ?
ਮੁਖਤਾਰ ਅੰਸਾਰੀ ਲਈ ਯੂਪੀ ਬਨਾਮ ਪੰਜਾਬ ਸਰਕਾਰ
ਦੋਵਾਂ ਸੂਬਾ ਸਰਕਾਰਾਂ ਦੀ ਲੜਾਈ ਪਹੁੰਚੀ ਸੁਪਰੀਮ ਕੋਰਟ
ਸੁਪਰੀਮ ਕੋਰਟ 'ਚ 3 ਮਾਰਚ ਨੂੰ ਹੋਵੇਗੀ ਸੁਣਵਾਈ
ਯੂਪੀ ਪੁਲਿਸ ਅੰਸਾਰੀ ਦੀ ਵਾਪਸੀ ਲਈ ਕਈ ਚਿੱਠੀਆਂ ਲਿਖ ਚੁੱਕੀ
ਪੰਜਾਬ ਸਰਕਾਰ ਦਿੰਦੀ ਅੰਸਾਰੀ ਦੇ ਬਿਮਾਰ ਹੋਣ ਦੀ ਦਲੀਲ
ਬੀਜੇਪੀ ਚੁੱਕ ਰਹੀ ਕੈਪਟਨ ਸਰਕਾਰ ਦੀ ਨੀਅਤ 'ਤੇ ਸਵਾਲ
ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਵੀ ਘੇਰੀ ਕੈਪਟਨ ਸਰਕਾਰ
ਕਿਤੇ ਅੰਸਾਰੀ ਨੂੰ ਨਾ ਬਣਾ ਦੇਣ CM ਚਿਹਰਾ - ਅਕਾਲੀ ਦਲ
ਅੰਸਾਰੀ ਸਹਾਰੇ ਕੈਪਟਨ ਦਾ ਚੋਣਾਂ ਲੁੱਟਣ ਦਾ ਮੂਡ - AAP
ਪੰਜਾਬ ਤੋਂ ਯੂਪੀ ਨਹੀਂ ਜਾਣਾ ਚਾਹੁੰਦਾ ਮੁਖ਼ਤਾਰ ਅੰਸਾਰੀ
ਪੰਜਾਬ ਦੀ ਰੂਪਨਗਰ ਜੇਲ੍ਹ 'ਚ ਬੰਦ ਮੁਖ਼ਤਾਰ ਅੰਸਾਰੀ
ਮੁਖ਼ਤਾਰ ਅੰਸਾਰੀ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ
ਮੁਖ਼ਤਾਰ ਅੰਸਾਰੀ 'ਤੇ ਕਤਲ, ਕਿਡਨੈਪਿੰਗ, ਫਿਰੌਤੀ ਵਰਗੇ ਮਾਮਲੇ ਦਰਜ

JOIN US ON

Telegram
Sponsored Links by Taboola