3 Suspects Detained From Ayodhya | ਅਯੋਧਿਆ 'ਚੋਂ ATS ਨੇ ਫੜੇ ਤਿੰਨ ਸ਼ੱਕੀ, ਅਰਸ਼ ਡੱਲਾ ਨਾਲ ਸੀ ਸਬੰਧ ?
Continues below advertisement
3 Suspects Detained From Ayodhya | ਅਯੋਧਿਆ 'ਚੋਂ ATS ਨੇ ਫੜੇ ਤਿੰਨ ਸ਼ੱਕੀ, ਅਰਸ਼ ਡੱਲਾ ਨਾਲ ਸੀ ਸਬੰਧ ?
#UP #AntiTerroristSquad #Ayodhya #AyodhaRamMandir #श्री राम #Arshdalla #JaiShriRam #abpsanjha
ਅਯੋਧਿਆ 'ਚ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ 3 ਸ਼ੱਕੀ ਫੜੇ ਗਏ ਨੇ, Anti-Terror Squad ਨੇ ਤਿੰਨ ਬੰਦੇ ਫੜੇ ਨੇ ਜਿੰਨਾਂ ਦਾ ਤਾਲੁਕ ਕੈਨੇਡਾ 'ਚ ਲੁਕੇ ਗੈਂਗਸਟਰ ਅਰਸ਼ ਡੱਲਾ ਅਤੇ ਦੁਨੇਕੇ ਗੈਂਗ ਨਾਲ ਸਬੰਧਿਤ ਦੱਸੇ ਜਾ ਰਹੇ ਨੇ, ਹਲਾਕਿ ਅਜੇ ਪੁਸ਼ਟੀ ਨਹੀਂ ਹੋਈ |
Continues below advertisement