ਕਾਮਰੇਡ ਬਲਵਿੰਦਰ ਕੇਸ 'ਚ 8 ਮੁਲਜ਼ਮਾਂ ਦੀ ਗ੍ਰਿਫਤਾਰੀ 'ਤੇ ਕੀ ਬੋਲਿਆ ਪਰਿਵਾਰ ?

Continues below advertisement
ਕਾਮਰੇਡ ਬਲਵਿੰਦਰ ਸਿੰਘ ਕਤਲ ਮਾਮਲਾ.ਪੁਲਿਸ ਨੇ 8 ਸ਼ੱਕੀ ਮੁਲਜ਼ਮ ਕੀਤੇ ਕਾਬੂ.ਤਰਨਤਾਰਨ ਤੋਂ ਪਰਿਵਾਰ ਨੂੰ ਰੈਫਰੰਡਮ 2020 'ਤੇ ਸ਼ੱਕ.ਪਰਿਵਾਰ ਨੂੰ ਨਹੀਂ ਸੀ ਪੁਲਿਸ ਦੀ ਜਾਂਚ ਤੋਂ ਤਸੱਲੀ ਤੇ ਨਾਲ ਹੀ ਕਿਹਾ ਪੁਲਿਸ ਵੱਲੋਂ ਕੀਤੀ ਗਈ ਖਾਨਾਪੂਰਤੀ ਤਾਂ ਚੁੱਕਾਂਗੇ ਕਦਮ,ਜੱਗੂ ਭਗਵਾਨੀਪੁਰੀਆਂ ਦਾ ਕੇਸ ਨਾਲ ਨਹੀਂ ਨਿਕਲਿਆ ਸਬੰਧ,ਗੈਂਗਸਟਰ ਸਮਾਜ ਵਿਰੋਧੀ ਅਨਸਰ ਪੈਸਾ ਲੈ ਕੁਝ ਵੀ ਕਰ ਸਕਦੇ,16 ਅਕਤੂਬਰ ਦੀ ਸਵੇਰ ਕਾਮਰੇਡ ਬਲਵਿੰਦਰ ਸਿੰਘ ਦਾ ਹੋਇਆ ਸੀ ਕਤਲ
Continues below advertisement

JOIN US ON

Telegram