ਪਤੀ ਤੋਂ ਪਿੱਛਾ ਛੁਡਾਉਣ ਲਈ ਪਤਨੀ ਨੇ ਅਪਣਾਇਆ ਇਹ ਹੱਥਕੰਡਾ, ਦਿੱਤੀ ਖਤਰਨਾਕ ਮੌਤ

Continues below advertisement

ਪਤੀ ਤੋਂ ਪਿੱਛਾ ਛੁਡਾਉਣ ਲਈ ਪਤਨੀ ਨੇ ਅਪਣਾਇਆ ਇਹ ਹੱਥਕੰਡਾ, ਦਿੱਤੀ ਖਤਰਨਾਕ ਮੌਤ

(ਬਰਨਾਲਾ ਤੋਂ ਕਮਲਜੀਤ ਸਿੰਘ ਦੀ ਰਿਪੋਰਟ)

16 ਜੂਨ 2024 ਤਪ ਦੀ ਸਿਖਰ ਦੁਪਹਿਰ ਹਾਈਵੇ ਤੇ ਕਾਰ ਨੂੰ ਲੱਗੀ ਅੱਗ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਜਿਸ ਦਾ ਨਾਮ ਹਰਚਰਨ ਸਿੰਘ ਸੀ। ਜਿਸ ਤਰੀਕੇ ਨਾਲ ਇਹ ਘਟਨਾ ਵਾਪਰੀ ਸਾਰਿਆਂ ਨੂੰ ਇਹੀ ਲੱਗਿਆ ਸੀ ਕਿ ਹਰਚਰਨ ਸਿੰਘ ਦੀ ਕਾਰ ਦੇ ਵਿੱਚ ਸੜ ਕੇ ਹਾਦਸੇ ਦੌਰਾਨ ਮੌਤ ਹੋਈ ਹੈ ਪਰ ਇਹ ਹਾਦਸਾ ਨਹੀਂ ਸੀ ਕਿਉਂਕਿ ਇਹ ਕਤਲ ਸੀ ਇਸ ਦਾ ਖੁਲਾਸਾ ਬਰਨਾਲਾ ਪੁਲਿਸ ਵੱਲੋਂ ਕੀਤਾ ਗਿਆ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਔਰਤ ਹਰਚਰਨ ਸਿੰਘ ਦੀ ਪਤਨੀ ਹੈ ਤੇ ਆਪਣੇ ਹੀ ਪਤੀ ਦੇ ਕਤਲ ਕਰਾਉਣ ਦੇ ਵਿੱਚ ਇਸ ਦਾ ਹੱਥ ਹੈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਇੱਕ ਪੂਰੀ ਵਿਉਂਤਬੰਦੀ ਦੇ ਨਾਲ ਸਾਜਿਸ਼ ਰਚੀ ਗਈ ਅਤੇ ਆਪਣੇ ਪਤੀ ਨੂੰ ਕਾਰ ਦੇ ਵਿੱਚ ਜਿੰਦਾ ਸਾੜ ਦਿੱਤਾ ਅਤੇ ਇਸ ਘਟਨਾ ਨੂੰ ਹਾਦਸੇ ਦਾ ਰੂਪ ਦੇ ਦਿੱਤਾ ਪਰ ਕਹਿੰਦੇ ਨੇ ਪੁਲਿਸ ਦੇ ਹੱਥ ਬਹੁਤ ਵੱਡੇ ਹੁੰਦੇ ਨੇ ਕਿਉਂਕਿ ਕੋਈ ਵੀ ਗੁਨਾਹ ਕਰਨ ਵਾਲਾ ਗੁਨਾਹਕਾਰ ਗੁਨਾਹ ਦੇ ਪਿੱਛੇ ਕੋਈ ਨਾ ਕੋਈ ਸੁਰਾਗ ਛੱਡ ਜਾਂਦਾ ਪੁਲਿਸ ਨੇ ਇਸ ਘਟਨਾ ਦੀ ਤਹਿਕੀਕਾਤ ਪੂਰੀ ਗਹਿਰਾਈ ਦੇ ਨਾਲ ਕੀਤੀ ਤਾਂ ਸਾਹਮਣੇ ਆਇਆ ਸੱਚ ਅਸਲ ਵਿੱਚ ਹਰਚਰਨ ਸਿੰਘ ਦੀ ਮੌਤ ਹਾਦਸੇ ਵਿੱਚ ਨਹੀਂ ਹੋਈ ਸੀ ਉਸ ਦਾ ਕਤਲ ਕੀਤਾ ਗਿਆ ਸੀ

Continues below advertisement

JOIN US ON

Telegram