ਕਾਰ ਤੇ ਟਰੱਕ ਦੀ ਭਿਆਨਕ ਟੱਕਰ, 3 ਦੀ ਮੌਤ 1 ਜ਼ਖਮੀ | Bathinda-Chandigarh National Highway
Continues below advertisement
ਆਸਟ੍ਰੇਲੀਆ ਵਿੱਚ ਇੱਕ ਭਾਰਤੀ ਵਿਦਿਆਰਥੀ 'ਤੇ ਹਮਲੇ ਦੀ ਖ਼ਬਰ ਹੈ। ਸੈਂਟਰਲ ਐਡੀਲੇਡ ਵਿੱਚ ਹੋਏ ਇੱਕ ਕਥਿਤ ਨਸਲੀ ਹਮਲੇ ਤੋਂ ਬਾਅਦ ਵਿਦਿਆਰਥੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਵਿਦਿਆਰਥੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਭਾਰਤੀ ਵਿਦਿਆਰਥੀ 'ਤੇ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਿਹਤਰ ਸੁਰੱਖਿਆ ਦੀ ਮੰਗ ਫਿਰ ਤੋਂ ਉੱਠਣੀ ਸ਼ੁਰੂ ਹੋ ਗਈ ਹੈ।
ਦ ਆਸਟ੍ਰੇਲੀਆ ਟੂਡੇ ਦੀ ਇੱਕ ਰਿਪੋਰਟ ਦੇ ਅਨੁਸਾਰ, ਪੀੜਤ, 23 ਸਾਲਾ ਚਰਨਪ੍ਰੀਤ ਸਿੰਘ, ਸ਼ਨੀਵਾਰ, 19 ਜੁਲਾਈ ਨੂੰ ਸ਼ਹਿਰ ਦਾ ਲਾਈਟ ਸ਼ੋਅ ਦੇਖਣ ਲਈ ਆਪਣੀ ਪਤਨੀ ਨਾਲ ਗਿਆ ਸੀ। ਇਹ ਹਮਲਾ ਕਿੰਟੋਰ ਐਵੇਨਿਊ ਦੇ ਨੇੜੇ ਰਾਤ 9.22 ਵਜੇ ਦੇ ਕਰੀਬ ਹੋਇਆ। ਇਹ ਜੋੜਾ ਆਪਣੀ ਕਾਰ ਪਾਰਕ ਕਰ ਹੀ ਰਿਹਾ ਸੀ ਕਿ ਪੰਜ ਬੰਦਿਆਂ ਦੇ ਇੱਕ ਸਮੂਹ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਘੇਰ ਲਿਆ।
Continues below advertisement
JOIN US ON
Continues below advertisement