ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਪਿਤਾ..

ਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਪਿਤਾ

ਧਮਕ ਬੇਸ ਉਰਫ ਮੁੱਖ ਮੰਤਰੀ ਧਰਮਪ੍ਰੀਤ ਸਿੰਘ ਦੇ ਹੱਕ ਵਿੱਚ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਆਏ ਹਨ। 
 
ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਪੁਲਿਸ ਨੇ ਜੋ ਮਾਰਕਟਾਈ ਕੀਤੀ ਹੈ ਬਿਲਕੁਲ ਗਲਤ ਹੈ। ਇਸ ਦੀ ਘਟਨਾ ਦੀ ਨਿਖੇਦੀ ਕੀਤੀ ਹੈ 
 
ਉਹਨਾਂ ਨੇ ਕਿਹਾ ਉਸ ਦੇ ਕੇਸਾਂ ਨੂੰ ਫੜ ਕੇ ਜੋ ਧੂਇਆ ਗਿਆ ਹੈ ਘਟਨਾ ਨਿੰਦਨਯੋਗ ਹੈ ਅਤੇ ਪੁਲਿਸ ਵਾਲਿਆਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਅਤੇ ਪੁਲਿਸ ਡਿਪਾਰਟਮੈਂਟ ਉਹਨਾਂ ਨੂੰ ਬਰਖਾਸਤ ਕਰ ਦੇਵੇ 
 
ਪੁਲਿਸ ਨੇ ਉਹਨਾਂ ਨੂੰ ਸਸਪੈਂਡ ਕਰਕੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਇਆ ਹੈ 
 
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਧਰਮਪ੍ਰੀਤ ਸਿੰਘ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਪੁਲਿਸ ਨੂੰ ਸਮਝਾਉਣਾ ਚਾਹੀਦਾ ਹੀ ਇਹੋ ਜਿਹਾ ਵਿਹਾਰ ਨਹੀਂ ਕਰਨਾ ਚਾਹੀਦਾ ਸੀ।
 
ਸਸਪੈਂਡ ਕੀਤੇ ਹੋਏ ਪੁਲਿਸ ਮੁਲਾਜ਼ਮ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਸਨੇ ਕਿਹਾ ਹੈ ਕਿ ਕੰਪਲੇਂਟ ਦੇ ਆਧਾਰ ਤੇ ਮੈਂ ਉੱਥੇ ਗਿਆ ਸੀ ਅਤੇ ਉਸਨੇ ਮੇਰੀ ਪੱਗ ਪੱਗ ਉਤਾਰ ਦਿੱਤੀ ਜਿਸ ਤੋਂ ਬਾਅਦ ਉਸ ਨਾਲ ਧੱਕਾ ਮੁੱਕੀ ਹੋਈ ਹੈ।

 

JOIN US ON

Telegram
Sponsored Links by Taboola