Bikram Majithia | ਬਿਕਰਮ ਮਜੀਠੀਆ ਮਾਮਲੇ 'ਚ ਸੁਣਵਾਈ, ਜੇਲ੍ਹ ਬਦਲੀ ਦੀ ਅਰਜ਼ੀ 'ਤੇ ਕੀ ਹੋਵੇਗਾ ਫੈਸਲਾ?|abp sanjha| Bikram Majithia | ਬਿਕਰਮ ਮਜੀਠੀਆ ਮਾਮਲੇ 'ਚ ਸੁਣਵਾਈ, ਜੇਲ੍ਹ ਬਦਲੀ ਦੀ ਅਰਜ਼ੀ 'ਤੇ ਕੀ ਹੋਵੇਗਾ ਫੈਸਲਾ?|abp sanjha| ਬਿਕਰਮ ਮਜੀਠੀਆ ਮਾਮਲੇ 'ਚ ਸੁਣਵਾਈ ਜੇਲ੍ਹ ਬਦਲੀ ਦੀ ਅਰਜ਼ੀ 'ਤੇ ਕੀ ਹੋਵੇਗਾ ਫੈਸਲਾ? ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ 'ਚ ਗ੍ਰਿਫ਼ਤਾਰ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਅਰਜ਼ੀ 'ਤੇ ਅੱਜ (25 ਜੁਲਾਈ) ਮੋਹਾਲੀ ਦੀ ਅਦਾਲਤ 'ਚ ਸੁਣਵਾਈ ਹੋਣੀ ਹੈ। ਇਸ ਦੌਰਾਨ ਜੇਲ੍ਹ ਵਿਚ ਬੈਰਕ ਬਦਲਣ ਦੀ ਮਜੀਠੀਆ ਵੱਲੋਂ ਦਿੱਤੀ ਅਰਜ਼ੀ 'ਤੇ ADGP ਜੇਲ੍ਹ ਵੱਲੋਂ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਰਿਪੋਰਟ ਪੇਸ਼ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਸੀ। ਇਸ ਵੇਲੇ ਮਜੀਠੀਆ 2 ਅਗਸਤ ਤੱਕ ਨਿਆਂਇਕ ਹਿਰਾਸਤ 'ਚ ਹਨ।