
Bikram Majithia| Akali Dal | ਮਜੀਠੀਆ ਨੂੰ ਮਨਾਉਣ ਪਹੁੰਚੇ ਬਲਵਿੰਦਰ ਭੁੰਦੜ, ਕੀ ਮੰਨ ਗਏ ਮਜੀਠੀਆ ?
Bikram Majithia| Akali Dal | ਮਜੀਠੀਆ ਨੂੰ ਮਨਾਉਣ ਪਹੁੰਚੇ ਬਲਵਿੰਦਰ ਭੁੰਦੜ, ਕੀ ਮੰਨ ਗਏ ਮਜੀਠੀਆ ?
ਏਸ ਵੇਲੇ ਦੀ ਵਡੀ ਖਬਰ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਬਿਕਰਮ ਮਜੀਠੀਆ ਦੇ ਘਰ ਪਹੁੰਚੇ ਹਨ . ਬਿਕਰਮ ਮਜੀਠੀਆ ਨੂੰ ਨਾਲ ਗਲਬਾਤ ਕਰਨ ਲਈ ਅੰਮ੍ਰਿਤਸਰ ਵਿਖੇ ਉਨਾ ਦੀ ਰਿਹਾਇਸ਼ ਤੇ ਪਹੁੰਚੇ ਪਰ ਬਿਕਰਮ ਮਜੀਠੀਆ ਨਾਲ ਉਨਾ ਦੀ ਮੁਲਾਕਾਤ ਨਹੀ ਹੋ ਪਾਈ ਕਿਉਕਿ ਬਿਕਰਮ ਮਜੀਠੀਆ ਘਰ ਚ ਮੋਜੂਦ ਨਹੀ ਸੀ .
ਜਥੇਦਾਰਾਂ ਨੂੰ ਹਾਟਾਏ ਜਾਨ ਦੇ ਫੈਸਲੇ ਨਾਲ ਬਿਕਰਮ ਮਜੀਠੀਆ ਨੇ ਅਸਹਿਮਤੀ ਜਤਾਈ ਸੀ ਜਿਸ ਤੋ ਬਾਅਦ ਅਕਾਲੀ ਦਲ ਦੋਫਾੜ ਹੁੰਦਾ ਹੋਇਆ ਨਜਰ ਆ ਰਿਹਾ ਸੀ . ਅਜਿਹੇ ਵਿਚ ਅਕਾਲੀ ਦਲ ਦੇ ਕਾਰਜਕਾਰੀ ਪਰਧਾਨ ਬਲਵਿੰਦਰ ਸਿੰਘ ਬੁੰਦੜ ਬਿਕਰਮ ਮਜਾਠੀਆ ਨੂੰ ਮਾਨਾਉਣ ਲਈ ਜਾ ਫਿਰ ਕਹਿ ਸਕਦੇ ਹਾ ਕਿ ਉਨਾ ਨਾਲ ਗਲਬਾਤ ਕਰਨ ਲਈ ਮਜੀਠੀਆ ਦੀ ਰਿਹਾਇਸ਼ ਤੇ ਪਹੁੰਚੇ ਸੀ ਪਰ ਬਿਕਰਮ ਮਜੀਠੀਆ ਨਾਲ ਉਹਨਾ ਦੀ ਮੁਲਾਕਾਤਾ ਨਹੀ ਹੋ ਪਾਈ ।
ਅਜਿਹੇ ਦੇ ਵਿਚ ਕਈ ਸਵਾਲ ਖੜੇ ਹੋ ਰਹੇ ਹਨ ਕਿ ਕਿਤੇ ਬਿਕਰਮ ਮਜੀਠੀਆ ਨਾਰਾਜਗੀ ਕਾਰਨ ਤਾ ਨਹੀ ਬਲਵਿੰਦਰ ਸਿੰਘ ਬੁੰਦੜ ਨੂੰ ਨਹੀ ਮਿਲ .. ਜਾ ਫਿਰ ਕੋਈ ਹੋਰ ਕਾਰਨ ਰਹੇ ਹਨ ..
ਤਾਂ ਵਡੀ ਖਬਰ ਤੁਹਾਨੂੰ ਦਸ ਰਹੇ ਹਾ ਕਿ ਬਲਵਿੰਦਰ ਸਿੰਘ ਬੁੰਦੜ ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਪਰ ਬਿਕਰਮ ਮਜੀਠੀਆ ਦੀ ਮੁਲਾਕਾਤ ਉਨਾ ਨਾਲ ਨਹੀ ਹੋ ਸਕੀ ਕਿਉਕਿ ਬਿਕਰਮ ਮਜੀਠੀਆ ਘਰ ਚ ਮੌਜੂਦ ਨਹੀ ਸੀ .