ਤਣਖਾਹੀਆ ਕਰਾਰ Sukhbir Badal 'ਤੇ ਅੱਜ ਆਏਗਾ ਫੈਸਲਾ..
ਤਣਖਾਹੀਆ ਕਰਾਰ Sukhbir Badal 'ਤੇ ਅੱਜ ਆਏਗਾ ਫੈਸਲਾ..
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ ਹੈ। ਜਥੇਦਾਰ ਸਹਿਬਾਨ ਵੱਲੋਂ ਇਹ ਫੈਸਲਾ ਨਹੀਂ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਕਿਹੜੀ ਲਗਾਈ ਜਾਵੇ। ਸ੍ਰੀ ਅਕਾਲੀ ਤਖਸ ਸਾਹਿਬ ਵੱਲੋਂ ਇਸ ਮਸਲੇ ਤੇ ਪੰਜਾਬ ਦੀਆਂ ਧਾਰਮਿਕ ਸ਼ਖ਼ਸੀਅਤਾਂ ਤੇ ਸੀਨੀਅਰ ਪੱਤਰਕਾਰਾਂ ਦੀ ਮੀਟਿੰਗ ਸੱਦੀ ਗਈ ਹੈ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਤੇ ਵਿਚਾਰ ਚਰਚਾ ਕੀਤੀ ਜਾਵੇਗਾ। ਸਾਰੀਆਂ ਸ਼ਖ਼ਸੀਆਂ ਦੇ ਵਿਚਾਰ ਸੁਣਨ ਤੋਂ ਬਾਅਦ ਹੀ ਜਥੇਦਾਰ ਸਹਿਬਾਨ ਸੁਖਬੀਰ ਬਾਦਲ ਤੇ ਕੋਈ ਫੈਸਲਾ ਲੈਣਗੇ। ਅੱਜ ਦਾ ਦਿਨ ਅਕਾਲੀ ਦਲ ਪ੍ਰਧਾਨ ਲਈ ਅਹਿਮ ਮੰਨਿਆ ਜਾ ਰਿਹਾ ਹੈ।