Delhi Police ਨੇ 2 ਆਰੋਪੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

Continues below advertisement

Delhi Police ਨੇ 2 ਆਰੋਪੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

ਕਰਾਈਮ ਬ੍ਰਾਂਚ ਦੀ ਟੀਮ ਨੇ ਹਥਿਆਰਾਂ ਸਮੇਤ ਦੋ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ

ਦਿੱਲੀ ਚ ਹਥਿਆਰਾਂ ਦੀ ਕਰਦੇ ਸੀ ਸਮਗਲਿੰਗ 

ਮੇਰਠ ਤੋਂ ਲਿਆ ਕੇ ਵੇਚਦੇ ਸੀ ਹਥਿਆਰ 

ਨਾਜਾਇਜ ਹਥਿਆਰਾਂ ਸਮੇਤ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ । 

ਦਿੱਲੀ ਦੀ ਕਮਲਾ ਮਾਰਕਿਟ ਤੋਂ ਆਰੋਪੀਆਂਂ ਨੂੰ ਗ੍ਰਿਫਤਾਰ ਕੀਤਾ ਗਾ ਇਆ । 

ਗੁਪਤ ਸੁਚਨਾ ਦੇ ਆਧਾਰ ਤੇ ਕੀਤੀ ਕਾਰਵਾਈ । 

ਮੇਰਠ ਤੋਂ ਆਰੋਪੀ ਕੀਤੇ ਗ੍ਰਿਫਤਾਰ 

ਹਥਿਆਰ ਬਣਾਉਣ ਦਾ ਸਮਾਨ ਵੀ ਬਰਾਮਦ ਹਏ ਹੈ 

ਪੁਲਿਸ ਵਲੋ ਅਗੇ ਦੀ ਕਾਰਵਾਈ ਜਾਰੀ ਹੈ । 

ਆਰੋਪੀ ਨੂੰ ਲੁਕਿਆ ਹੋਇਆ ਸੀ । 

ਦਿਲੀ ਪੁਲਿਸ ਨੂੰ ਮਿਲੀ ਵਡੀ ਸਫਲਤਾ 

ਨਾਜਾਇਜ ਹਥਿਆਰਾ ਦੀ ਖੇਪ ਨੂੰ ਕੀਤਾ ਬਰਾਮਦ

Continues below advertisement

JOIN US ON

Telegram