Durgiana Temple | ਦੁਰਗਿਆਣਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Continues below advertisement

Durgiana Temple | ਦੁਰਗਿਆਣਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

#DurgianaTemple #threat #PunjabPolice #Amritsar #Pannun #abpsanjha #abplive 

ਦੁਰਗਿਆਣਾ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਲੈਂਡਲਾਈਨ ਫੌਨ 'ਤੇ ਕੌਲ ਦੇ ਜ਼ਰੀਏ ਧਮਕੀ  ਦਿੱਤੀ ਗਈ  ਹੈ , ਇਸ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂੰ ਨੇ ਵੀ ਧਮਕੀ ਦਿੱਤੀ ਸੀ, 
ਦੋ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਡੀ ਡਿਵੀਜਨ ਥਾਣੇ 'ਚ ਦਰਜ ਹੋਈ FIR, ਹੁਣ ਮੰਦਿਰ ਦੀ ਸੁਰੱਖਿਆ ਲੰਘੇ ਕੱਲ੍ਹ ਤੋਂ ਵਧਾ ਦਿੱਤੀ ਗਈ ਹੈ |

Continues below advertisement

JOIN US ON

Telegram