ਅੰਮ੍ਰਿਤਸਰ 'ਚ ਤਸਕਰਾਂ ਤੇ ਪੁਲਿਸ ਵਿਚਾਲੇ ਹੋਇਆ Encounter
Continues below advertisement
ਅੰਮ੍ਰਿਤਸਰ 'ਚ ਤਸਕਰਾਂ ਤੇ ਪੁਲਿਸ ਵਿਚਾਲੇ ਹੋਇਆ Encounter
ਹਥਿਆਰਾਂ ਦੀ ਡਿਲੀਵਰੀ ਕਰਨ ਆਏ ਤਸਕਰਾਂ ਨਾਲ ਅੰਮ੍ਰਿਤਸਰ ਪੁਲਿਸ ਦਾ ਮੁਕਾਬਲਾ
ਨਿਊ ਅੰਮ੍ਰਿਤਸਰ ਨੇੜੇ ਐਨਕਾਊਂਟਰ
ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ
ਤਸਕਰਾਂ ਵੱਲੋਂ ਚਲਾਈ ਗਈ ਗੋਲੀ ਪੁਲਿਸ ਦੀ ਗੱਡੀ ਨੂੰ ਲੱਗੀ
ਪੁਲਿਸ ਨੇ ਲਗਭਗ 3 ਗੋਲੀਆਂ ਚਲਾਈਆਂ, ਇੱਕ ਤਸਕਰ ਜਖਮੀ ਅਤੇ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜ਼ਖ਼ਮੀ ਤਸਕਰ ਹਸਪਤਾਲ ਦਾਖ਼ਲ
ਪੁਲਿਸ ਨੇ 2 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ
ਕਾਬੂ ਕੀਤੇ ਤਸਕਰ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਪੁਲਿਸ ਦੇ ਡੀਐਸਪੀ ਨੇ ਦਿੱਤੀ ਜਾਣਕਾਰੀ
ਪੁਲਿਸ ਨੇ ਤੜਕਸਾਰ ਹੀ ਕੀਤੀ ਕਾਰਵਾਈ
ਪੁਲਿਸ ਨੇ 2 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਹਨ,
ਗੁਪਤ ਸੁਚਨਾ ਦੇ ਅਧਾਰ ਤੇ ਕੀਤੀ ਕਾਰਵਾਈ
Continues below advertisement