ਜੇਲਾਂ 'ਚ ਬੈਠੇ ਗੈਂਗਸਟਰਾਂ ਤੋਂ ਧਮਕੀਆਂ ਦਵਾ ਰਹੀ ਸਰਕਾਰ

Continues below advertisement

ਬਿਕਰਮ ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਲੋਰੈਂਸ ਬਿਸ਼ਨੋਈ ਰਿੰਦਾ ਅਤੇ ਲੰਡਾ ਗੈਂਗਸਟਰਾਂ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਜੇਲਾਂ ਦੇ ਵਿੱਚੋਂ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਸਰਪੰਚਾਂ ਤੇ ਸਰਦਾਰ ਪੰਚਾਂ ਦੇ ਉਮੀਦਵਾਰਾਂ ਦੇ ਸ਼ਰੇਆਮ ਕਾਗਜ਼ ਰਿਜੈਕਟ ਕੀਤੇ ਜਾ ਰਹੇ ਹਨ ਸਿਰ ਪਾੜੇ ਜਾ ਰਹੇ ਹਨ। ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਸਿਰਫ ਆਮ ਆਦਮੀ ਪਾਰਟੀ ਹੀ ਆਪਣੇ ਸਰਪੰਚ ਬਣਾਉਣ ਖਾਤਿਰ ਇਹ ਧੱਕੇਸ਼ਾਹੀ ਕਰ ਰਹੀ ਹੈ। ਬਿਕਰਮ ਮਜੀਠੀਆ ਵਲੋ ਸੰਜੇ ਸਿੰਘ ਖਿਲਾਫ ਕੀਤੇ ਗਏ ਮਾਨਹਾਣੀ ਕੇਸ ਵਿੱਚ ਅਜ ਅੰਮ੍ਰਿਤਸਰ ਕੋਰਟ ਵਿਚ ਸੁਣਵਾਈ ਹੋਈ । 24 ਅਕਤੂਬਰ ਨੂੰ ਪੇਸ਼ ਹੋਣਾ ਹੋਵੇਗਾ ਸੰਜੇ ਸਿੰਘ ਨੂੰ ਅਤੇ ਬਿਕਰਮ ਮਜੀਠੀਆ ਨੂੰ ....  ਜੱਗੂ ਭਗਵਾਨਪੁਰੀਆ ਲੋਰੈਂਸ ਬਿਸ਼ਨੋਈ ਰਿੰਦਾ ਅਤੇ ਲੰਡਾ ਗੈਂਗਸਟਰਾਂ ਦੀ ਮਦਦ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਰਹੀ ਹੈ ਜੇਲਾਂ ਦੇ ਵਿੱਚੋਂ ਫੋਨ ਕਰਕੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,,

Continues below advertisement

JOIN US ON

Telegram