Governor Gulab Chand Kataria| ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਸਿਹਤ ਵਿਗੜੀ, ਪੀਜੀਆਈ ਕਰਾਇਆ ਦਾਖਲ।abp sanjha

 ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਟਾਰੀਆ ਨੂੰ ਕੀ ਹੋਇਆ ਹੈ।ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਸਿਹਤ ਵਿਗੜੀ ਗੁਲਾਬ ਚੰਦ ਕਟਾਰੀਆ ਪੀਜੀਆਈ ਦਾਖਲ ਡਾਕਟਰਾਂ ਵੱਲੋਂ ਕੀਤੀ ਜਾ ਰਿਹਾ ਹੈ ਰੂਟੀਨ ਚੈਕਅੱਪ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪੀਜੀਆਈ ਵਿਚ ਦਾਖਲ ਸਿਹਤ ਵਿਗੜਨ ਦੇ ਕਾਰਨ ਰਾਜਪਾਲ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹਾਲਾਕਿ ਕਿਹਾ ਜਾ ਰਿਹਾ ਹੈ ਕਿ ਰੁਟੀਨ ਚੈਕਅਪ ਦੇ ਤਹਿਤ ਦਾਖਿਲ ਕਰਵਾਇਆ ਗਿਆ ਡਾਕਟਰਾ ਵਲੋ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ । ਸੁਤਰਾ ਦੇ ਹਵਾਲੇ ਤੋ ਖਬਰ ਹੈ ਕਿ ਉਨਾ ਦੀ ਹਾਲਤ ਸਥਿਰ ਹੈ ।

JOIN US ON

Telegram
Sponsored Links by Taboola