ABP News

KISAN Protest| Sarwan Singh Pandher| ਤੁਸੀਂ ਆਇਓ ਪਿੰਡਾਂ ਵਿੱਚ..ਪਿੰਡ ਪਿੰਡ ਨੂੰ ਕਿਲ੍ਹਾ ਬਣਾ ਦਿਆਂਗੇ....

Continues below advertisement

KISAN Protest| Sarwan Singh Pandher| ਤੁਸੀਂ ਆਇਓ ਪਿੰਡਾਂ ਵਿੱਚ..ਪਿੰਡ ਪਿੰਡ ਨੂੰ ਕਿਲ੍ਹਾ ਬਣਾ ਦਿਆਂਗੇ....

KISAN Protest | Sarwan Singh Pandher | You come to the villages..we will make the village a fort....

Farmer Protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ PWD ਰੈਸਟ ਹਾਊਸ ਛਾਉਣੀ ਤੋਂ ਤਬਦੀਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਲ ਨੂੰ ਤਿੰਨ ਦਿਨ ਪਹਿਲਾਂ ਪੰਜਾਬ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਤੋਂ ਬਾਅਦ ਦੇਰ ਰਾਤ ਜਲੰਧਰ ਦੇ ਪਿਮਸ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਸਵੇਰੇ 8:00 ਵਜੇ ਉਨ੍ਹਾਂ ਨੂੰ  ਇਲਾਜ ਲਈ PWD ਰੈਸਟ ਹਾਊਸ, ਜਲੰਧਰ ਛਾਉਣੀ ਲੈ ਗਈ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਲਿਖਿਆ ਸੀ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਜਲੰਧਰ ਤੋਂ ਕਿਸੇ ਹੋਰ ਅਗਿਆਤ ਜਗ੍ਹਾ ਕੀਤਾ ਸ਼ਿਫਟ।

 

 

Continues below advertisement

JOIN US ON

Telegram