ਟਿਕਟਾਂ ਬਾਹਰੀਆਂ ਨੂੰ...ਭਮੱਕੜ ਸਿਰਫ਼ ਦਰੀਆਂ ਵਿਛਾਉਣ 'ਤੇ
Election | Punjab | ਟਿਕਟਾਂ ਬਾਹਰੀਆਂ ਨੂੰ...ਭਮੱਕੜ ਸਿਰਫ਼ ਦਰੀਆਂ ਵਿਛਾਉਣ 'ਤੇ | Abp Sanjha : ਆਮ ਆਦਮੀ ਪਾਰਟੀ (ਆਪ) ਨੇ ਜ਼ਿਮਨੀ ਚੋਣ ਵਿੱਚ ਜਿੱਤ ਦਾ ਇੱਕ ਪੱਕਾ ਫਾਰਮੂਲਾ ਲੱਭ ਲਿਆ ਹੈ। ਸੂਬੇ ਵਿੱਚ ਜਦੋਂ ਵੀ ਕੋਈ ਜ਼ਿਮਨੀ ਚੋਣ ਹੁੰਦੀ ਹੈ ਤਾਂ 'ਆਪ' ਵਿਰੋਧੀ ਪਾਰਟੀ ਦੇ ਕਿਸੇ ਮਜਬੂਤ ਨੇਤਾ ਨੂੰ ਪਾਰਟੀ ਵਿੱਚ ਸ਼ਾਮਲ ਕਰਦੀ ਹੈ ਤੇ ਫਿਰ ਉਸ ਨੂੰ ਟਿਕਟ ਦੇ ਕੇ ਉਮੀਦਵਾਰ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਲੈਂਦੀ ਹੈ। ਹੁਣ ਤੱਕ 'ਆਪ' 3 ਸੀਟਾਂ 'ਤੇ ਇਸ ਫਾਰਮੂਲੇ ਨਾਲ ਜਿੱਤਣ ਵਿੱਚ ਸਫਲ ਰਹੀ ਹੈ। ਹੁਣ ਤਰਨ ਤਾਰਨ ਸੀਟ 'ਤੇ ਵੀ ਇਹੀ ਫਾਰਮੂਲਾ ਅਜ਼ਮਾਇਆ ਜਾ ਰਿਹਾ ਹੈ। Election | Punjab | ਟਿਕਟਾਂ ਬਾਹਰੀਆਂ ਨੂੰ...ਭਮੱਕੜ ਸਿਰਫ਼ ਦਰੀਆਂ ਵਿਛਾਉਣ 'ਤੇ | Abp Sanjha : ਆਮ ਆਦਮੀ ਪਾਰਟੀ (ਆਪ) ਨੇ ਜ਼ਿਮਨੀ ਚੋਣ ਵਿੱਚ ਜਿੱਤ ਦਾ ਇੱਕ ਪੱਕਾ ਫਾਰਮੂਲਾ ਲੱਭ ਲਿਆ ਹੈ। ਸੂਬੇ ਵਿੱਚ ਜਦੋਂ ਵੀ ਕੋਈ ਜ਼ਿਮਨੀ ਚੋਣ ਹੁੰਦੀ ਹੈ ਤਾਂ 'ਆਪ' ਵਿਰੋਧੀ ਪਾਰਟੀ ਦੇ ਕਿਸੇ ਮਜਬੂਤ ਨੇਤਾ ਨੂੰ ਪਾਰਟੀ ਵਿੱਚ ਸ਼ਾਮਲ ਕਰਦੀ ਹੈ ਤੇ ਫਿਰ ਉਸ ਨੂੰ ਟਿਕਟ ਦੇ ਕੇ ਉਮੀਦਵਾਰ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਲੈਂਦੀ ਹੈ। ਹੁਣ ਤੱਕ 'ਆਪ' 3 ਸੀਟਾਂ 'ਤੇ ਇਸ ਫਾਰਮੂਲੇ ਨਾਲ ਜਿੱਤਣ ਵਿੱਚ ਸਫਲ ਰਹੀ ਹੈ। ਹੁਣ ਤਰਨ ਤਾਰਨ ਸੀਟ 'ਤੇ ਵੀ ਇਹੀ ਫਾਰਮੂਲਾ ਅਜ਼ਮਾਇਆ ਜਾ ਰਿਹਾ ਹੈ।