Punjab Health System|ਡਾਕਟਰ ਦੀ ਲਾਪਰਵਾਹੀ ਨੇ ਲਈ ਜਾਨ, ਇਹ ਹੈ ਸਰਕਾਰ ਦਾ ਸਿਹਤ ਮਾਡਲKhanna Hospital|abp sanjha

ਮੈਂ ਪਹਿਲਾਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਬਿਕਰਮ ਮਜੀਠੀਆ ਨੂੰ ਜਿਸ ਦਿਨ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ, ਉਸ ਦਿਨ ਉਨ੍ਹਾਂ ਕੋਲੋਂ ਕੋਈ ਮੋਬਾਈਲ ਫੋਨ ਹੀ ਨਹੀਂ ਲੱਭਿਆ ਸੀ, ਇੱਕ ਮੋਬਾਈਲ ਫੋਨ ਅਸੀਂ ਬਾਅਦ ਵਿੱਚ ਵਿਜੀਲੈਂਸ ਨੂੰ ਦਿੱਤਾ ਹੈ, ਜਿਸ ਦਾ ਨੰਬਰ 9814000003 ਹੈ, ਜਿਹੜਾ ਕਿ ਬਿਕਰਮ ਮਜੀਠੀਆ ਦੇ ਨਾਮ ‘ਤੇ ਹੈ ਅਤੇ ਉਨ੍ਹਾਂ ਦਾ ਆਫੀਸ਼ੀਅਲ ਫੋਨ ਹੈ। ਸੱਚ ਤਾਂ ਸੱਚ ਹੀ ਰਹਿੰਦਾ ਹੈ ਅਤੇ ਝੂਠ ਤਾਂ ਝੂਠ ਹੀ ਰਹਿੰਦਾ ਹੈ, ਅਦਾਲਤ ਵਿੱਚ ਸੱਚਾਈ ਸਾਹਮਣੇ ਆਉਂਦੀ ਹੈ, ਜਿੰਨੇ ਮਰਜ਼ੀ ਝੂਠੇ ਮਾਮਲੇ ਦਰਜ ਕਰ ਲਓ।

ਜ਼ਿਕਰ ਕਰ ਦਈਏ ਕਿ ਮਜੀਠੀਆ 'ਤੇ ਲੱਗੇ ਡਰੱਗਸ ਮਾਮਲੇ ਵਿੱਚ ਉਨ੍ਹਾਂ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਜਿਹੜਾ ਮਜੀਠੀਆ ਤੋਂ ਮੋਬਾਈਲ ਫੋਨ ਮਿਲਿਆ ਹੈ, ਉਸ ਵਿੱਚ ਜਸਮੀਤ ਨਾਮ ਦੇ ਵਿਅਕਤੀ ਦਾ ਸਿਮ ਹੈ ਅਤੇ ਉਹ ਹੁਣ ਕੈਨੇਡਾ ਭੱਜ ਗਿਆ ਹੈ।

JOIN US ON

Telegram
Sponsored Links by Taboola