Eid in Amritsar| ਚੋਣਾਂ ਨੇੜੇ,ਲੀਡਰਾਂ ਨੇ ਲਾਏ ਮਸਜਿਦਾਂ ਦੇ ਗੇੜੇ ,ਕੀਤੀ ਈਦ ਮੁਬਾਰਕ
ABP Sanjha
Updated at:
11 Apr 2024 12:08 PM (IST)
Download ABP Live App and Watch All Latest Videos
View In AppEid in Amritsar| ਚੋਣਾਂ ਨੇੜੇ,ਲੀਡਰਾਂ ਨੇ ਲਾਏ ਮਸਜਿਦਾਂ ਦੇ ਗੇੜੇ ,ਕੀਤੀ ਈਦ ਮੁਬਾਰਕ
#Amritsar #Eid2024 #EidAlFitr2024 #Delhi #ChandMubarak #Namaz #JamaMasjid #Kuldeepdhaliwal #abpsanjha #abplive
ਲੀਡਰ ਤੜਕੇ ਪਹੁੰਚੇ ਮਸਜਿਦ, ਈਦ ਮੁਬਾਰਕ ਕਰਨ, ਚੋਣਾਂ ਨੇ ਨੇੜੇ ਨੇ ਇਸ ਲਈ ਇਹ ਤਸਵੀਰਾਂ ਹੋਰ ਵੀ ਅਹਿਮ ਨੇ, ਕੁਲਦੀਪ ਸਿੰਘ ਧਾਲੀਵਾਲ ਜੋ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹਨ ਉਹ ਵੀ ਆਏ ਅਤੇ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੀ ਪਹੁੰਚੇ ਹੋਏ ਸਨ, ਅਕਾਲੀ ਦਲ ਤੋਂ ਟਿਕਟ ਦੇ ਚਾਹਵਾਨ ਅਨਿਲ ਜੋਸ਼ੀ ਵੀ ਮਸਜਿਦ ਆਏ, ਇਸ ਮੌਕੇ ਸਾਰੇ ਲੀਡਰਾਂ ਨੇ ਭਾਈਚਾਰੇ ਨੂੰ ਈਦ ਉਲ ਫਿਤਰ ਦੀਆਂ ਵਧੀਆਂ ਦਿੱਤੀਆਂ