Amritsar Accident| ਐਕਸੀਡੈਂਟ ਕਰ ਭੱਜ ਰਿਹਾ ਸੀ ਪੰਜਾਬ ਪੁਲਿਸ ਦਾ ਮੁਲਾਜ਼ਮ, ਲੋਕਾਂ ਨੇ ਫੜ ਲਿਆ !
Amritsar Accident| ਐਕਸੀਡੈਂਟ ਕਰ ਭੱਜ ਰਿਹਾ ਸੀ ਪੰਜਾਬ ਪੁਲਿਸ ਦਾ ਮੁਲਾਜ਼ਮ, ਲੋਕਾਂ ਨੇ ਫੜ ਲਿਆ !
#PunjabPolice #accident #Amritsar #abpsanjha #abplive
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਕੋਲ ਭੰਡਾਰੀ ਪੁੱਲ ਤੇ ਹਾਦਸਾ ਪੇਸ਼ ਆਇਆ, ਇਲਜ਼ਾਮ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਲੱਗੇ ਕਿ ਹਾਦਸੇ ਤੋਂ ਬਾਅਦ ਉਹ ਫਰਾਰ ਹੋ ਰਿਹਾ ਸੀ,ਪਰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਇਲਜ਼ਾਮ ਨੇ ਕਿ ਪੁਲਿਸ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਸੀਪੁਲਿਸ ਦਾ ਮੁਲਾਜ਼ਮ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਅੰਮ੍ਰਿਤਸਰ ਦੇ ਮਾਲ ਮੰਡੀ ਦਿਹਾਤੀ ਏਰੀਆ ਵਿੱਚ ਡਿਊਟੀ ਕਰਦਾ ਹੈ, ਹਲਾਕਿ ਮੁਲਜ਼ਮ ਪੁਲਿਸ ਮੁਲਾਜ਼ਮ ਨੇ ਆਪਣੇ ਤੇ ਲੱਗੇ ਇਲਜ਼ਾਮ ਨਕਾਰੇ ਹਨ,