ਪਰਸ ਖੋਹ ਕੇ ਭੱਜੇ ਲੁਟੇਰੇ, ਪੁਲਿਸ ਨੇ ਕਰ ਦਿੱਤਾ ਐਨਕਾਉਂਟਰ

ਪਰਸ ਖੋਹ ਕੇ ਭੱਜੇ ਲੁਟੇਰੇ, ਪੁਲਿਸ ਨੇ ਕਰ ਦਿੱਤਾ ਐਨਕਾਉਂਟਰ

 

ਪਿਛਲੇ ਦਿਨੀ ਬਾਜ਼ਾਰ ਵਿੱਚ ਜਾ ਰਹੀਆਂ ਔਰਤਾਂ ਦਾ ਪਰਸ ਖੋਹ ਕੇ ਭੱਜਣ ਵਾਲੇ ਲੁਟੇਰਿਆਂ ਦਾ ਪੁਲਿਸ ਨੇ ਕੀਤਾ ਇਨਕਾਊਂਟਰ


ਪੁਲਿਸ ਵੱਲੋਂ ਲੁਟੇਰਿਆਂ ਦਾ ਕੀਤਾ ਜਾ ਰਿਹਾ ਸੀ ਪਿੱਛਾ ਲੁਟੇਰਿਆਂ ਵੱਲੋਂ ਕੀਤੇ ਗਏ ਹਵਾਈ ਫਾਇਰ

ਪੁਲਿਸ ਵੱਲੋਂ ਜਵਾਬ ਵੀ ਕਾਰਵਾਈ ਕਰਦੇ ਹੋਏ ਚਲਾਈ ਗਈ ਗੋਲੀ ਇੱਕ ਲੁਟੋਰੇ ਦੇ ਲੱਤ ਵਿੱਚ ਲੱਗੀ ਗੋਲੀ

ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀ

ਫੋਰੈਂਸਿਕ ਟੀਮ ਵੱਲੋਂ ਘਟਨਾ ਸਥਾਨ ਦਾ ਲਿਆ ਜਾ ਰਿਹਾ ਜਾਇਜ਼ਾ


ਐਸਐਸਪੀ ਬਠਿੰਡਾ ਅਮਨੀਤ ਕੌਂਡਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਰੀ ਵਾਰਦਾਤ ਬਾਰੇ ਦੱਸਿਆ ਉਹਨਾਂ ਕਿਹਾ ਕਿ ਇਹਨਾਂ ਮੁਲਜ਼ਮਾਂ ਦੇ ਉੱਪਰ ਪਹਿਲਾਂ ਵੀ ਕੇਸ ਦਰਜ ਹਨ 19 ਅਗਸਤ ਨੂੰ ਇਹਨਾਂ ਵੱਲੋਂ ਦੋ ਔਰਤਾਂ ਦੀ ਸਨੈਚਿੰਗ ਕੀਤੀ ਗਈ ਸੀ ਜਿਸ ਦੌਰਾਨ ਇੱਕ ਔਰਤ ਦੇ ਸਿਰ ਵਿੱਚ ਗੰਭੀਰ ਸੱਟ ਵੀ ਲੱਗੀ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਹੋਇਆ ਹੈ ਜੋ ਸੀਰੀਅਸ ਕੰਡੀਸ਼ਨ ਵਿੱਚ ਹੈ ਇਹਨਾਂ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਵੀ ਲਈ ਗਈ ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀਗਾ ਅੱਜ ਇਹਨਾਂ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਇਨਾ ਉੱਪਰ ਕੀਤੀ ਜਿਸ ਦੌਰਾਨ ਮੁਲਜ਼ਮਾਂ ਵਿੱਚੋਂ ਇੱਕ ਸ਼ਖਸ ਜਖਮੀ ਹੋਇਆ ਜਿਸ ਦੇ ਪੱਟ ਉੱਪਰ ਗੋਲੀ ਲੱਗੀ ਜਿਨਾਂ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਅਤੇ ਅੱਗੇ ਦੀ ਪੁੱਛਗਿਚ ਸ਼ੁਰੂ ਕਰ ਦਿੱਤੀ ਹੈ

JOIN US ON

Telegram
Sponsored Links by Taboola