ਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟ

Continues below advertisement
ਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 24 ਲੱਖ ਦੀ ਲੁੱਟ
 
ਅਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਗੋਪਾਲਪੁਰ ਮੱਝਵਿੰਡ ਵਿਖੇ ਐੱਚ ਡੀ ਐੱਫ ਸੀ ਬੈਂਕ ਚ 5 ਹਥਿਆਰ ਬੰਦ ਲੁਟੇਰੇ ਹਥਿਆਰਾਂ ਦੀ ਨੋਕ ਬੈਂਕ ਸਟਾਫ਼ ਤੇ ਗਾਰਡ ਨੂੰ ਬੰਦੀ ਬਣਾ ਕੇ 24 ਲੱਖ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ । ਇਹ ਲੁੱਟ ਦੀ ਘਟਨਾ ਬਾਅਦ ਦੁਪਹਿਰ 3 ਵਜੇ ਦੇ ਕਰੀਬ ਦੱਸੀ ਜਾਂਦੀ ਹੈ ਜਦੋਂ 5 ਕਰੀਬ ਨੌਜਵਾਨ ਜਿਨਾ ਨੇ ਸਿਰਾ ਤੇ ਗੋਲ ਪਰਨੇ ਬੰਨੇ ਹੋਏ ਸਨ ਬੈਂਕ ਅੰਦਰ ਦਾਖਲ ਹੋਏ । ਉਕਤ ਲੁਟੇਰਿਆਂ ਨੇ ਬੈਂਕ ਚ ਦਾਖਲ ਹੁੰਦਿਆਂ ਹੀ ਪਿਸਟਲ ਕੱਢ ਕੇ ਬੈਂਕ ਦੇ ਗਾਰਡ ਤੇ ਸਟਾਫ਼ ਨੂੰ ਬੰਦੀ ਬਣਾ ਲਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ, ਡੀ ਐਸ ਪੀ ਮਜੀਠਾ ਜਸਪਾਲ ਸਿੰਘ ਤੇ ਐਸ ਐਚ ਓ ਕੱਥੂਨੰਗਲ ਖੁਸ਼ਬੂ ਸ਼ਰਮਾ ਮੌਕੇ ਤੇ ਭਾਰੀ ਪੁਲਸ ਨਾਲ ਪੁੱਜ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ । ਇਸ ਮੌਕੇ ਐਸ ਐਸ ਪੀ ਦਿਹਾਤੀ ਚਰਨਜੀਤ ਸੋਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ 
 
Continues below advertisement

JOIN US ON

Telegram