ਬਿਨ੍ਹਾਂ ਮਾਝੇ 'ਚ ਜਿੱਤ ਲਈ ਸੁਖਬੀਰ ਬਾਦਲ ਦਾ ਪਲੈਨ|

ਗੌਰਤਲੱਬ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ 14 ਜੁਲਾਈ ਤੋਂ ਧਮਕੀ ਭਰੇ ਈਮੇਲ ਆਉਣ ਦੀ ਲੜੀ ਸ਼ੁਰੂ ਹੋਈ ਸੀ। ਹੁਣ ਤੱਕ ਕੁੱਲ ਪੰਜ ਈਮੇਲ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ– ਗੋਲਡਨ ਟੈਂਪਲ ਨੂੰ RDX ਨਾਲ ਉਡਾ ਦਿੱਤਾ ਜਾਵੇਗਾ। ਇਹ ਈਮੇਲ ਮਿਲਣ ਮਗਰੋਂ ਅੰਮ੍ਰਿਤਸਰ 'ਚ ਹੜਕੰਪ ਮਚ ਗਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਵਧਾ ਦਿੱਤੀ ਗਈ।

ਪੁਲਿਸ, ਹਥਿਆਰਬੰਦ ਸੈਨਾ ਅਤੇ ਸਪੈਸ਼ਲ ਟਾਸਕ ਫੋਰਸ ਵੱਲੋਂ ਦਰਬਾਰ ਸਾਹਿਬ ਪਰਿਸਰ ਅਤੇ ਆਸਪਾਸ ਦੇ ਖੇਤਰਾਂ ਵਿੱਚ ਲਗਾਤਾਰ ਸਖਤ ਤਲਾਸ਼ੀ ਅਤੇ ਚੈਕਿੰਗ ਮੁਹਿੰਮ ਚਲਾਈ ਗਈ, ਤਾਂ ਜੋ ਕਿਸੇ ਵੀ ਸੰਭਾਵਿਤ ਖਤਰੇ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ।ਬਿਨ੍ਹਾਂ ਮਾਝੇ 'ਚ ਜਿੱਤ ਲਈ ਸੁਖਬੀਰ ਬਾਦਲ ਦਾ ਪਲੈਨ|

JOIN US ON

Telegram
Sponsored Links by Taboola