ਕੌਣ ਕਹਿੰਦਾ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ, ਪੰਜਾਬੀਆਂ ਨੇ ਉਹ ਕਰਤਾ ਜੋ ਕੋਈ ਕਰ ਨਹੀਂ ਸਕਿਆ

ਲਹਿਰਾਗਾਗਾ ਪੁਲਿਸ ਨੇ ਇੱਕ ਹਫਤੇ ਵਿੱਚ ਯੁੱਧ ਨਸ਼ੇ ਵਿਰੁੱਧ ਕੀਤੀ ਵੱਡੀ ਕਾਰਵਾਈ 
 
ਲਹਿਰਾ ਪੁਲਿਸ ਨੇ ਨਸ਼ੇ ਦੇ ਸੱਤ ਮੁਕਦਮੇ ਦਰਜ ਕੀਤੇ ਜਿਨਾਂ ਵਿੱਚ 11 ਬੰਦਿਆਂ ਨੂੰ ਜੇਲ ਭੇਜਿਆ 
 
 
ਇੱਕ ਮੁਕਦਮਾ 20 ਗ੍ਰਾਮ ਹੀਰੋਇਨ ਚਿੱਟਾ ਬਰਾਮਦ ਕੀਤਾ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਜੇਲ ਭੇਜਿਆ
 
 
6 ਮੁਕਦਮੇ ਆਬਕਾਰੀ ਐਕਟ ਅਧੀਨ ਦਰਜ ਕੀਤੇ ਤੇ 8 ਵਿਅਕਤੀਆਂ ਨੂੰ ਜੇਲ ਭੇਜਿਆ
 
 
20 ਗ੍ਰਾਮ ਚਿੱਟਾ 48.75 ਲੀਟਰ ਨਾਜਾਇਜ਼ ਸ਼ਰਾਬ 43.5 ਲੀਟਰ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ
 
ਨਸ਼ਾ ਕਰਨ ਵਾਲੇ ਅੱਠ ਵਿਅਕਤੀਆਂ ਨੂੰ ਓਟ ਸੈਂਟਰ ਵਿੱਚ ਨਸ਼ਾ ਛਡਾਉਣ ਲਈ ਦਵਾਈ ਵੀ ਦਿਲਵਾਈ ਗਈ 
 
ਲਹਿਰਾ ਗਾਗਾ ਜੇ ਵਾਧੂ ਚਾਰਜ ਡੀਐਸਪੀ ਤਜਿੰਦਰ ਸਿੰਘ ਨੇ ਦੱਸਿਆ ਕਿ ਲਹਿਰਾ ਗਾਗਾ ਪੁਲਿਸ ਨੇ ਇੱਕ ਹਫਤੇ ਵਿੱਚ ਨਸ਼ੇ ਦੇ ਸੱਤ ਮੁਕਦਮੇ ਦਰਜ ਕੀਤੇ ਹਨ। ਜਿਨਾਂ ਵਿੱਚੋਂ 11 ਵਿਅਕਤੀਆਂ ਨੂੰ ਜੇਲ ਭੇਜਿਆ ਗਿਆ ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਪੁਲਿਸ ਵੱਲੋਂ ਰੋਜ਼ਾਨਾ ਹੀ ਨਸ਼ਾ ਤਸਕਰਾਂ ਦੇ ਵੱਖ ਵੱਖ ਟਿਕਾਣਿਆਂ ਪਰ ਰੇਡ ਕੀਤੀਆਂ ਜਾਂਦੀਆਂ ਹਨ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਜੇਲ ਦੇ ਸਲਾਖਾਂ ਵਿੱਚ ਭੇਜਿਆ ਜਾ ਰਿਹਾ

JOIN US ON

Telegram
Sponsored Links by Taboola