Chandigarh Mayor Election | ਭਾਜਪਾ ਨੇ ਜਿੱਤਿਆ ਹਾਰਿਆ ਹੋਇਆ ਮੁਕਾਬਲਾ,ਚੰਡੀਗੜ੍ਹ ਮੇਅਰ ਚੋਣਾਂ 'ਚ ਭਾਜਪਾ ਨੇ ਮਾਰੀ ਬਾਜੀ

Continues below advertisement

Chandigarh Mayor Election | ਭਾਜਪਾ ਨੇ ਜਿੱਤਿਆ ਹਾਰਿਆ ਹੋਇਆ ਮੁਕਾਬਲਾ,ਚੰਡੀਗੜ੍ਹ ਮੇਅਰ ਚੋਣਾਂ 'ਚ ਭਾਜਪਾ ਨੇ ਮਾਰੀ ਬਾਜੀ 

#Chandigarh #Mayorelection #BJPwin #abplive
ਬੀਜੇਪੀ ਦੇ ਉਮੀਦਵਾਰ ਮਨੋਜ ਸੋਨਕਰ ਦੀ ਜਿੱਤ
ਮਨੋਜ ਸੋਨਕਰ ਬਣੇ ਨਵੇਂ ਮੇਅਰ
ਭਾਜਪਾ ਨੇ ਜਿੱਤਿਆ ਹਾਰਿਆ ਹੋਇਆ ਮੁਕਾਬਲਾ 


ਚੰਡੀਗੜ੍ਹ ਮੇਅਰ ਚੋਣਾਂ ਚ ਭਾਜਪਾ ਨੇ ਬਾਜੀ ਮਾਰੀ ਹੈ |
ਚੋਣਾਂ ਚ ਬੀਜੇਪੀ ਦੇ ਉਮੀਦਵਾਰ ਮਨੋਜ sonkar ਦੀ ਜਿੱਤ ਹੋਈ ਹੈ |
ਦੱਸ ਦਈਏ ਕਿ ਚੋਣਾਂ ਦੌਰਾਨ ਆਪ-ਕਾਂਗਰਸ ਗਠਜੋੜ ਤੇ ਭਾਜਪਾ ਵਿਚਕਾਰ ਸਿੱਧਾ ਮੁਕਾਬਲਾ ਸੀ |
ਭਾਜਪਾ ਦੇ ਕੋਲ ਸੰਸਦ ਮੈਂਬਰ ਕਿਰਨ ਖੇਰ ਤੇ 15 ਕੌਂਸਲਰ ਦੀ ਵੋਟ ਸੀ ਜਦਕਿ ਆਪ-ਕਾਂਗਰਸ ਗਠਜੋੜ ਕੋਲ 20 ਕੌਂਸਲਰ ਸਨ 
ਲੇਕਿਨ ਗਿਣਤੀ ਦੌਰਾਨ ਆਪ-ਕਾਂਗਰਸ ਗਠਜੋੜ ਨੂੰ 12 ਵੋਟ ਮਿਲੇ ਤੇ 8 ਵੋਟਾਂ ਕੁਝ ਕਾਰਨਾਂ ਕਰਕੇ ਕੈਂਸਲ ਕਰ ਦਿੱਤੀਆਂ ਗਈਆਂ 
ਜਦਕਿ ਬੀਜੇਪੀ ਨੂੰ 16 ਵੋਟਾਂ ਮਿਲੀਆਂ 
ਜਿਸ ਤੋਂ ਬਾਅਦ ਬੀਜੇਪੀ ਦੇ ਉਮੀਦਵਾਰ ਮਨੋਜ sonkar ਦੀ ਜਿੱਤ ਦਾ ਐਲਾਨ ਕੀਤਾ ਗਿਆ |
ਯਾਨੀ ਕਿ ਚੰਡੀਗੜ੍ਹ ਦੇ ਮਨੋਜ sonkar ਨਵੇਂ ਮੇਅਰ ਬਣੇ ਹਨ |
ਹਾਲਾਂਕਿ ਭਾਜਪਾ ਦੀ ਇਸ ਜਿੱਤ ਤੋਂ ਬਾਅਦ ਆਪ-ਕਾਂਗਰਸ ਗਠਜੋੜ ਦੇ ਲੀਡਰਾਂ ਵਲੋਂ ਹੰਗਾਮਾ ਕੀਤਾ ਜਾ ਰਿਹਾ ਹੈ |
Subscribe Our Channel: ABP Sanjha   

 / @abpsanjha   
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram