ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਆਪ ਵਰਕਰ
ਚੰਡੀਗੜ੍ਹ ਪੁਲਿਸ ਨੇ ਹਿਰਾਸਤ 'ਚ ਲਏ ਆਪ ਵਰਕਰ
AAP ਵਰਕਰਾਂ ਵਲੋਂ ਬੀਜੇਪੀ ਦੇ ਖਿਲਾਫ਼ ਪ੍ਰਦਰਸ਼ਨ
chandigarh mayor election, muncipal corporation chandigarh , aam aadmi party, congress, bhartiya janta party, protest, aap worker, ss ahluwalia, chandigarh police ਚੰਡੀਗੜ ਦੇ ਸੈਕਟਰ 17 ਚ ਸਥਿਤ ਨਗਰ ਨਿਗਮ ਦਫਤਰ ਦੇ ਦੇ ਬਾਹਰ ਆਮ ਆਦਮੀ ਪਾਰਟੀ ਵਲੋ ਬੀਜੇਪੀ ਦੇ ਖਿਲਾਫ ਪਰਦਰਸ਼ਨ ਕੀਤਾ ਗਿਆ .... ਸ਼ਾਂਤ ਮਈ ਢੰਗ ਨਾਲ ਪਰਦਰਸ਼ਨ ਕਰ ਰਹੇ ਆਪ ਲੀਡਰਾ ਅਤੇ ਵਰਕਰਾ ਨੂੰ ਪੁਲਿਸ ਨੇ ਰੋਕਿਆ .. ਅਤੇ ਆਪ ਵਰਕਰਾ ਲੀਡਰਾ ਅਤੇ ਪੁਲਿਸ ਵਿਚਾਲੇ ਧਕਾ ਮੁਕੀ ਹੋਈ ... ਤਸਵੀਰਾ ਤੁਸੀ ਦੇਖ ਰਹੇ ਹੋ ਚੰਡੀਗੜ ਵਿਚ ਆਮ ਆਦਮੀ ਪਾਰਟੀ ਦੇ ਪਰਦਰਸ਼ਨ ਦੀਆਂ ਹਨ .. ਆਮ ਆਦਮੀ ਪਾਰਟੀ ਵਲੋ ਬੀਜੇਪੀ ਦੇ ਖਿਲਾਫ ਪਰਦਰਸ਼ਨ ਕੀਤਾ ਜਾ ਰਿਹਾ ਹੈ .... ਪੁਲਿਸ ਨੇ ਆਪ ਵਰਕਰਾ ਨੂੰ ਅਤੇ ਲੀਡਰਾ ਨੂੰ ਹਿਰਾਸਤ ਵਿਚ ਲਿਆ ਹੈ .. ਨਗਰ ਨਿਗਮ ਦੇ ਮੇਅਰ ਦੀ ਚੋਣ ਵਿਚ ਬੀਜੇਪੀ ਦੀ ਜਿਤ ਨੂੰ ਠਗੀ ਅਤੇ ਧੋਖਾਧੜੀ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ ਵਲੋ ਅਜ ਬੀਜੇਪੀ ਨੂੰ ਵੋਟ ਚੋਰ ਕਹਿੰਦੇ ਹੋਏ ਪਰਦਸ਼ਨ ਕੀਤਾ ਜਾ ਰਿਹਾ ਸੀ .....
Tags :
Congress Protest Bhartiya Janta Party Aap Worker Aam Aadmi Party Chandigarh Police Chandigarh Mayor Election Muncipal Corporation Chandigarh Ss Ahluwalia