ਨਵਜੋਤ ਸਿੱਧੂ ਨੇ PCA ਨੂੰ ਕਿਉਂ ਦਿੱਤੀ ਵਧਾਈ?
Continues below advertisement
ਨਵਜੋਤ ਸਿੱਧੂ ਨੇ PCA ਨੂੰ ਕਿਉਂ ਦਿੱਤੀ ਵਧਾਈ?
ਮੋਹਾਲੀ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਨੂੰ ਵਧਾਈ ਦਿੱਤੀ ਹੈ । 10 ਜੂਨ ਨੂੰ ਪੀਸੀਏ ਵਲੋਂ ਪ੍ਰੀਮੀਅਰ ਲੀਗ ਸ਼ੁਰੂ ਕੀਤੀ ਗਈ ਹੈ । ਸਿਧੁ ਨੇ ਕ੍ਰਿਕੇਟਰ ਹਰਭਜਨ ਸਿੰਘ ਨੂੰ ਵੀ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਇਹ ਇਕ ਬਹੁਤ ਵੀ ਵਡਾ ਉਪਰਾਲਾ ਹੈ । ਇਸ ਨਾਲ ਹੀ ਉਨਾ ਨੇ ਪ੍ਰੀਤੀ ਜਿੰਟਾ ਨੂੰ ਵੀ ਵਧਾਈ ਦਿਤੀ ਹੈ । ਪੂਰੇ ਹਿੰਦੋਸਤਾਨ ਵਿੱਚ ਪੰਜਾਬੀਆਂ ਨੇ ਆਪਣਾ ਕੁਆਲਿਟੀ ਕ੍ਰਿਕੇਟ ਖੇਡ ਕੇ ਦਿਖਾਈ ਹੈ । ਆਈਪੀਐਲ ਵਿੱਚ ਵਿਦੇਸ਼ੀ ਖਿਡਾਰੀ ਖੇਡਦੇ ਹਨ ਜਿਸ ਨਾਲ ਖਿਡਾਰੀਆਂ ਨੂੰ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ । ਸੰਗਤ ਦੀ ਤਾਕਤ ਬਹੁਤ ਹੁੰਦੀ ਹੈ ਤੇ ਇਨਾ ਦੀ ਸੰਗਤ ਨਾਲ ਪੰਜਾਬ ਦੀ ਕ੍ਰਿਕੇਟ ਸਿਖਰਾਂ ਤੇ ਪਹੁੰਚੇਗੀ
Continues below advertisement