ਆਪ ਸਰਕਾਰ ਨੇ Tax ਵਿਭਾਗ ਦੇ ਰੇਡ ਕਰਨ ਵਾਲੇ ਅਧਿਕਾਰੀਆਂ ਤੇ ਲਾਈ ਰੋਕ

Continues below advertisement

ਆਪ ਸਰਕਾਰ ਨੇ Tax ਵਿਭਾਗ ਦੇ ਰੇਡ ਕਰਨ ਵਾਲੇ ਅਧਿਕਾਰੀਆਂ ਤੇ ਲਾਈ ਰੋਕ

ਮੰਤਰੀ ਅਮਨ ਅਰੋੜਾ ਨੇ ਮੁਖ ਮੰਤਰੀ ਭਗਵੰਤ ਮਾਨ ਦਾ ਕੀਤਾ ਧੰਨਵਾਦ 

ਤਿਉਹਾਰਾ ਨੂੰ ਧਿਆਨ ਵਿਚ ਰਖਦੇ ਹੋਏ ਮੰਤਰੀ ਹਰਪਾਲ ਚੀਮਾ ਨੇ ਟੈਕਸੇਸ਼ਨ ਅਫਸਰਾ ਨੂੰ ਰੇਡ ਨਾ ਕਰਨ ਦੀ ਦਿਤੀ ਹਿਦਾਇਤ 

ਰੇਡ ਕਰਨ ਦੇ ਕਾਰਨ ਵਪਾਰੀਆਂ ਨੂੰ ਆ ਰਹੀ ਸੀ ਮੁਸ਼ਕਿਲ - ਮੰਤਰੀ ਅਮਨ ਅਰੋੜਾ 

ਤਿਉਹਾਰਾਂ ਦੇ ਦਿਨਾ ਚ ਜਨਤਾ ਨੂੰ ਕੋਈ ਦਿਕਤ ਨਹੀ ਆਉਣੀ ਚਾਹੀਦੀ - ਮੰਤਰੀ ਅਮਨ ਅਰੋੜਾ 

ਜੇਕਰ ਕੋਈ ਵੀ ਅਧਿਕਾਰੀ ਕਿਸੇ ਵੀ ਵਪਾਰੀ ਨੂੰ ਪਰੇਸ਼ਾਨ ਕਰਦਾ ਹੈ ਤਾਂ ਹੇਲਪਲਾਈਨ ਨੰਬਰ ਤੇ ਜਾਣਕਾਰੀ ਦੇ ਸਕਦਾ ਹੈ - ਅਮਨ ਅਰੋੜਾ 

ਮੰਤਰੀ ਅਮਨ ਅਰੋੜਾ ਨੇ ਪੰਜਾਬ ਵਾਸੀਆਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ

 

Continues below advertisement

JOIN US ON

Telegram