ਪਾਰਟੀ ਫੋਰਮ 'ਤੇ ਵਿਚਾਰ ਰੱਖੇ ਜਾਣ, ਸਾਰੀ ਪਾਰਟੀ ਇੱਕਜੁੱਟ ਹੈ-ਦਲਜੀਤ ਚੀਮਾਂ
ਪਾਰਟੀ ਫੋਰਮ 'ਤੇ ਵਿਚਾਰ ਰੱਖੇ ਜਾਣ, ਸਾਰੀ ਪਾਰਟੀ ਇੱਕਜੁੱਟ ਹੈ-ਦਲਜੀਤ ਚੀਮਾਂ
ਅਕਾਲੀ ਦਲ ਦੀ ਅੱਜ ਦੁਜੇ ਦਿਨ ਵੀ ਮੀਟਿੰਗ ਜਾਰੀ
ਮੋਜੁਦਾ ਹਲਾਤਾਂ 'ਤੇ ਅੱਜ ਦੀ ਮੀਟਿੰਗ 'ਚ ਹੋਵੇਗਾ ਵਿਚਾਰ
ਪਾਰਟੀ ਫੋਰਮ 'ਤੇ ਵਿਚਾਰ ਰੱਖੇ ਜਾਣ-ਦਲਜੀਤ ਚੀਮਾ
ਸਾਰੀ ਪਾਰਟੀ ਇੱਕਜੁੱਟ ਹੈ-ਦਲਜੀਤ ਚੀਮਾਂ
ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਨੇ ਅੱਜ ਦੀ ਬੈਠਕ ਵਿੱਚ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੂਰਨ ਵਿਸ਼ਵਾਸ ਪ੍ਰਗਟ ਕੀਤਾ ਅਤੇ ਵਿਰੋਧੀ ਧੜੇ ਨੂੰ ਵੀ ਪੰਥ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਨਾ ਖੇਡਣ ਦੀ ਅਪੀਲ ਕੀਤੀ।
ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਨੇ ਪਾਰਟੀ ਪ੍ਰਧਾਨ ਨੂੰ ਪਾਰਟੀ, ਪੰਥ ਅਤੇ ਪੰਜਾਬ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਨ ਦੇ ਯਤਨਾਂ ਦੀ ਅਗਵਾਈ ਕਰਨ ਲਈ ਵੀ ਕਿਹਾ।