ਪੰਜਾਬ ਦੇ ਪੁਆਧ ਇਲਾਕੇ ਨੂੰ ਕਿਉਂ ਭੁੱਲ ਗਏ ਲੋਕ
Continues below advertisement
ਪੰਜਾਬ ਦੇ ਪੁਆਧ ਇਲਾਕੇ ਨੂੰ ਕਿਉਂ ਭੁੱਲ ਗਏ ਲੋਕ
ਭਾਰਤੀ ਕਿਸਾਨ ਯੁਨੀਅਨ ਪੋਆਧ ਦੇ ਸੂਬਾ ਪ੍ਰਧਾਨ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਚਾਰ ਇਲਾਕੇ ਸੀ ਮਾਝਾ, ਮਾਲਵਾ, ਦੋਆਬਾ, ਅਤੇ ਪੋਆਧ । ਪੋਆਧ ਇਲਾਕੇ ਨੂੰ ਲੋਕ ਹੁਣ ਭੁਲ ਹੀ ਗਏ ਹਨ । ਕਿਉਂਕਿ ਇਸ ਪਿੱਛੇ ਸਾਡੇ ਪੋਆਧ ਵਾਸੀਆਂ ਦੀ ਹੀ ਗਲਤੀ ਹੈ ਕਿਉਂਕਿ ਇਕ ਤਾਂ ਜਦੋ ਚੰਡੀਗੜ ਬਣਿਆ ਉਸ ਸਮੇਂ ਚੰਡੀਗੜ ਚ ਬਣਾਉਣ ਲਈ ਪੋਆਧ ਦੇ ਪਿੰਡਾ ਦਾ ਨੁਕਸਾਨ ਕੀਤਾ ਗਿਆ ਅਤੇ ਉਸ ਸਮੇਂ ਇਹ ਪਿੰਡ ਉੱਜੜ ਗਏ । ਅਤੇ ਹੁਣ ਵੀ ਜੋ ਕੁਝ ਕੁ ਪਿੰਡ ਬਚੇ ਹਨ ਉਨਾ ਨੂੰ ਚੰਡੀਗੜ ਦਾ ਇਲਾਕਾ ਗਿਣਿਆ ਜਾਣ ਲਗਿਆ ਹੈ । ਪੋਆਧ ਦੀ ਬੋਲੀ ਬੋਲਣ ਵਿੱਚ ਹੁਣ ਲੋਕ ਖੁਦ ਸ਼ਰਮ ਮਹਿਸੁਸ ਕਰਦੇ ਹਨ । ਪਰ ਸਾਡੀ ਕੋਸ਼ਿਸ਼ ਇਹੀ ਹੈ ਕਿ ਪੋਆਧ ਨੂੰ ਇਸ ਦੁਨਿਆ ਚ ਪੰਜਾਬ ਦੇ ਨਕਸ਼ੇ ਵਿੱਚ ਫਿਰ ਤੋ ਜਿੰਦਾ ਕੀਤਾ ਜਾ ਸਕੇ ।
Continues below advertisement