Sangrur News | ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਸੰਖਿਆ ਵਧੀ,13 ਦੀ ਮੌਤ

Continues below advertisement

Sangrur News | ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਸੰਖਿਆ ਵਧੀ,13 ਦੀ ਮੌਤ 

#Sangrur #Sunam #Abplive

ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ |
ਇਸ ਮਾਮਲੇ ਦੇ ਵਿਚ 5 ਮੌਤਾਂ ਦਾ ਰਿਕਾਰਡ ਹੋਰ ਸ਼ਾਮਲ ਹੋਇਆ ਜਿਸ ਨਾਲ ਪਿਛਲੇ 3 ਦਿਨਾਂ ਚ ਮਰਨ ਵਾਲਿਆਂ ਦੀ ਕੁੱਲ 
ਸੰਖਿਆ 13 ਹੋ ਗਈ ਹੈ | ਜਦਕਿ 21 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਸੁਨਾਮ,ਸੰਗਰੂਰ ਤੇ ਪਟਿਆਲਾ 
ਦੇ ਹਸਪਤਾਲਾਂ ਚ ਜ਼ੇਰੇ ਇਲਾਜ਼ ਹਨ | ਜ਼ਿਕਰ ਏ ਖਾਸ ਹੈ ਕਿ 20 ਮਾਰਚ ਨੂੰ ਜ਼ਿਲ੍ਹਾ ਸੰਗਰੂਰ ਦੇ  ਗੁੱਜਰਾਂ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਅੱਠ ਜਣਿਆਂ ਦੀ ਮੌਤ ਹੋ ਗਈ। ਸੀ |ਉਥੇ ਹੀ ਹੁਣ ਸੁਨਾਮ ਦੇ ਪਿੰਡਾਂ ਚ 5 ਹੋਰ ਮੌਤਾਂ ਹੋਈਆਂ ਹਨ | ਜਿਸ ਸੰਬੰਧੀ ਸੁਨਾਮ ਸਰਕਾਰੀ ਹਸਪਤਾਲ ਦੇ SMO ਸੰਜੈ ਕਾਮਰਾ ਵਲੋਂ ਜਾਣਕਾਰੀ ਦਿੱਤੀ ਗਈ ਹੈ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

ABP Sanjha

Continues below advertisement

JOIN US ON

Telegram