Audi car-e Riksha collision | ਔਡੀ ਕਾਰ ਈ ਰਿਕਸ਼ਾ 'ਚ ਟਕਰਾਈ, 3 ਨੇ ਜਾਨ ਗਵਾਈ

Continues below advertisement

Audi car-e Riksha collision | ਔਡੀ ਕਾਰ ਈ ਰਿਕਸ਼ਾ 'ਚ ਟਕਰਾਈ, 3 ਨੇ ਜਾਨ ਗਵਾਈ

#Audicar #nationalhighway #Jam #Jalander #hitandrun #abpsanjha #abplive 

ਔਡੀ ਕਾਰ ਈ ਰਿਕਸ਼ਾ 'ਚ ਟਕਰਾਈ ਅਤੇ ਇਸ ਹਾਦਸੇ ਵਿੱਚ 3 ਨੇ ਜਾਨ ਗਵਾਈ, ਜਿਸ ਤੋਂ ਬਾਅਦ ਪਰਿਵਾਰ ਨੇ ਇਨਸਾਫ ਲਈ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਜਾਮ ਲਾਇਆ , ਔਡੀ ਕਾਰ ਵਾਲੇ ਨੇ ਈ ਰਿਕਸ਼ਾ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਤਿੰਨ ਲੋਕਾਂ ਦੀ ਮੌ+ਤ ਹੋ ਗਈ |

Continues below advertisement

JOIN US ON

Telegram