ਪੀੜਤਾਂ ਦੀ ਮਦਦ ਲਈ ਕਾਂਗਰਸ ਦਾ ਵੱਡਾ ਐਲਾਨ
ਪੰਜਾਬ ਅੰਦਰ ਹੜ੍ਹਾਂ ਦੀ ਮਾਰ ਤੋਂ ਸੂਬੇ ਨੂੰ ਬਚਾਉਣ ਅਤੇ ਸੂਬੇ ਦੀ ਭਲਾਈ ਲਈ ਪਾਇਲ ਵਿਖੇ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੀ ਪਤਨੀ ਅਤੇ ਸੰਗਤਾਂ ਸਮੇਤ ਇਤਿਹਾਸਿਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਘੁਡਾਣੀ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਇਸ ਧਾਰਮਿਕ ਸਥਾਨ ਦੀ ਬਹੁਤ ਮਾਨਤਾ ਹੈ ਇਥੋਂ ਜਿਹੜੀ ਵੀ ਅਰਦਾਸ ਕੀਤੀ ਜਾਂਦੀ ਹੈ ਉਹ ਵਿਅਰਥ ਨਹੀਂ ਜਾਂਦੀ। ਇਸੇ ਤਰ੍ਹਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੀ ਮਿਹਰ ਨਾਲ ਹੁਣ ਪੰਜਾਬ ਅੰਦਰ ਹੋਰ ਕੋਈ ਮਾਰ ਨਹੀਂ ਪਵੇਗੀ ਅਤੇ ਸੂਬਾ ਮੁੜ ਖੁਸ਼ਹਾਲ ਹੋਵੇਗਾ। ਪੰਜਾਬ ਅੰਦਰ ਹੜ੍ਹਾਂ ਦੀ ਮਾਰ ਤੋਂ ਸੂਬੇ ਨੂੰ ਬਚਾਉਣ ਅਤੇ ਸੂਬੇ ਦੀ ਭਲਾਈ ਲਈ ਪਾਇਲ ਵਿਖੇ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੀ ਪਤਨੀ ਅਤੇ ਸੰਗਤਾਂ ਸਮੇਤ ਇਤਿਹਾਸਿਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਘੁਡਾਣੀ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਇਸ ਧਾਰਮਿਕ ਸਥਾਨ ਦੀ ਬਹੁਤ ਮਾਨਤਾ ਹੈ ਇਥੋਂ ਜਿਹੜੀ ਵੀ ਅਰਦਾਸ ਕੀਤੀ ਜਾਂਦੀ ਹੈ ਉਹ ਵਿਅਰਥ ਨਹੀਂ ਜਾਂਦੀ। ਇਸੇ ਤਰ੍ਹਾਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੀ ਮਿਹਰ ਨਾਲ ਹੁਣ ਪੰਜਾਬ ਅੰਦਰ ਹੋਰ ਕੋਈ ਮਾਰ ਨਹੀਂ ਪਵੇਗੀ ਅਤੇ ਸੂਬਾ ਮੁੜ ਖੁਸ਼ਹਾਲ ਹੋਵੇਗਾ।