Ludhiana Police men road accident |ACP ਅਤੇ ਗਨਮੈਨ ਦੀ ਮੌ+ਤ ਤੇ CM ਨੇ ਜਤਾਇਆ ਦੁੱਖ
ABP Sanjha
Updated at:
06 Apr 2024 03:54 PM (IST)
Download ABP Live App and Watch All Latest Videos
View In AppLudhiana Police men road accident |ACP ਅਤੇ ਗਨਮੈਨ ਦੀ ਮੌ+ਤ ਤੇ CM ਨੇ ਜਤਾਇਆ ਦੁੱਖ
#Ludhiana #CMMann #BhagwantMann #PunjabPolice #ACP #Gunman #roadaccident #abpsanjha #abplive
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਿਸ ਅਫਸਰਾਂ ਦੀ ਮੌਤ ਤੇ ਦੁੱਖ ਪ੍ਰਗਟਾਇਆ ਗਿਆ ਹੈ, ਲੰਘੀ ਰਾਤ 1 ਵਜੇ ਸਮਰਾਲਾ ਦੇ ਕੋਲ ਪੈਂਦੇ ਪਿੰਡ ਦਿਆਲਪੁਰਾ ਤੇ ਕੋਲ ਬਣੇ ਫਲਾਈਓਵਰ ਤੇ ਇਹ ਦਰਦਨਾਕ ਹਾਦਸਾ ਹੋਇਆ ,ਜਿਸ ਵਿੱਚ ਲੁਧਿਆਣਾ ਈਸਟ ਦੇ ਏ ਸੀ ਪੀ ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਦੀ ਪਰਮਜੋਤ ਸਿੰਘ ਦੀ ਮੌਤ ਹੋ ਗਈ, ਕਿਹਾ ਗਿਆ ਕਿ ਕਿਉਂਕਿ ਇੱਕ ਫੈਕਟਰੀ ਦੇ ਵਿਰੋਧ ਵਿੱਚ ਪਿੰਡ ਵਾਲਿਆਂ ਨੇ ਧਰਨਾ ਲਾਇਆ ਹੋਇਆ ਇਸ ਲਈ ਹਾਦਸਾ ਪੇਸ਼ ਆਇਆ |