Ludhiana clash| 'ਉਦੋਂ ਤੱਕ ਕੁੱਟਿਆ ਜਦੋਂ ਤੱਕ ਮੇਰੀ ਭੈਣ ਬੇਹੋਸ਼ ਹੋ ਗਈ'-ਲੁਧਿਆਣੇ ਹੋਈ ਲੜਾਈ
Ludhiana clash| 'ਉਦੋਂ ਤੱਕ ਕੁੱਟਿਆ ਜਦੋਂ ਤੱਕ ਮੇਰੀ ਭੈਣ ਬੇਹੋਸ਼ ਹੋ ਗਈ'-ਲੁਧਿਆਣੇ ਹੋਈ ਲੜਾਈ
#Ludhiana #clash #loksabha #election #abpsanjha #abplive
ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 7 ਬਾਹਰ ਧਰਨਾ ਲੱਗਿਆ, ਈਡਬਲਯੂਐਸ ਕਲੌਨੀ ਵਿੱਚ ਲੜਾਈ ਹੋਈ ਸੀ, ਇਲਜ਼ਾਮ ਨੇ ਕਿ ਇੱਥੇ ਨਜਾਇਜ਼ ਤਰੀਕੇ ਨਾਲ ਸਿਲੰਡਰ ਭਰੇ ਜਾ ਰਹੇ ਸਨ, ਪਰ ਜਦੋਂ ਇਸ ਮਾਮਲੇ ਦੀ ਇਸ ਪਰਿਵਾਰ ਨੇ ਸ਼ਿਕਾਇਤ ਕੀਤੀ ਤਾਂ ਲੜਾਈ ਹੋ ਗਈ, ਇਲਜ਼ਾਮ ਨੇ ਕਿ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ।