CM Mann Held Meeting | ਲੌਅ ਐਂਡ ਔਰਡਰ ਦੇ ਮਸਲੇ ਤੇ ਭਗਵੰਤ ਮਾਨ ਨੇ ਲਈ ਪੁਲਿਸ ਦੀ ਕਲਾਸ
Continues below advertisement
CM Mann Held Meeting | ਲੌਅ ਐਂਡ ਔਰਡਰ ਦੇ ਮਸਲੇ ਤੇ ਭਗਵੰਤ ਮਾਨ ਨੇ ਲਈ ਪੁਲਿਸ ਦੀ ਕਲਾਸ
#CMMann #BhagwantMann #DGP #Guravyadav #Eelection #Loksabha #PunjabPolice#Ludhiana #LawAndOrder #abpsanjha
ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਵਿਭਾਗ ਦੀ ਅਹਿਮ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਅਤੇ ਪੁਲਿਸ ਕਮਿਸ਼ਨਰਾਂ ਨੇ ਭਾਗ ਲਿਆ ਨਾਲ ਹੀ ਆਈਜੀ ਅਤੇ ਡੀਜੀ ਰੈਂਕ ਦੇ ਅਧਿਕਾਰੀ ਵੀ ਮੌਜੂਦ ਰਹੇ, ਮੀਟਿੰਗ ਸਵੇਰੇ 11 ਵਜੇ ਲੁਧਿਆਣਾ ‘ਚ ਹੋਈ, ਜਿਸ ‘ਚ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਚਰਚਾ ਕੀਤੀ ਗਈ, ਚੋਣਾਂ ਦੌਰਾਨ ਲੌਅ ਐਂਡ ਔਰਡਰ ਕਾਇਮ ਰੱਖਣ ਲਈ ਵੀ ਵਿਸ਼ੇਸ਼ ਹਿਦਾਇਤਾਂ ਦਿੱਤੀਆਂ ਗਈਆਂ |
Continues below advertisement
Tags :
Ludhiana Punjab News Punjab Police CM Mann ABP LIVE BHAGWANT MANN DGP Partap Bajwa Gurav Yadav Eelection Loksabha Abp Sanjha