ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਤੀਆਂ 'ਚ ਪਾਇਆ ਗਿੱਧਾ।
ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਤੀਆਂ 'ਚ ਪਾਇਆ ਗਿੱਧਾ।ਸੀਐਮ ਮਾਨ ਲਈ ਕੀਤੀਆਂ ਦੁਆਵਾਂ ਸਰਹਿੰਦ ਵਿੱਚ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਧੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਪਹੁੰਚੇ। ਧੀਆਂ ਦੇ ਤਿਓਹਾਰ ਤੀਆਂ ਵਿੱਚ ਔਰਤਾਂ ਰਵਾਇਤੀ ਪੁਸ਼ਾਕਾਂ ਵਿੱਚ ਸੱਜ-ਧੱਜ ਕੇ ਪਹੁੰਚੀਆਂਂ ਸਨ। ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਤੀਆਂ 'ਚ ਪਾਇਆ ਗਿੱਧਾ।ਸੀਐਮ ਮਾਨ ਲਈ ਕੀਤੀਆਂ ਦੁਆਵਾਂ ਸਰਹਿੰਦ ਵਿੱਚ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਧੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਪਹੁੰਚੇ। ਧੀਆਂ ਦੇ ਤਿਓਹਾਰ ਤੀਆਂ ਵਿੱਚ ਔਰਤਾਂ ਰਵਾਇਤੀ ਪੁਸ਼ਾਕਾਂ ਵਿੱਚ ਸੱਜ-ਧੱਜ ਕੇ ਪਹੁੰਚੀਆਂਂ ਸਨ।