Farmer protest on National highway| 'ਨਿਹੱਥੇ ਨੂੰ ਗੋਲੀ ਮਾਰ ਕੀਤਾ ਸ਼ਹੀਦ'-ਪੰਜਾਬ 'ਚ ਹਾਈਵੇ ਜਾਮ

Farmer protest on National highway| 'ਨਿਹੱਥੇ ਨੂੰ ਗੋਲੀ ਮਾਰ ਕੀਤਾ ਸ਼ਹੀਦ'-ਪੰਜਾਬ 'ਚ ਹਾਈਵੇ ਜਾਮ

#Nationalhighway #Ludhiana #Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #ShubhKaranSingh #Sarwansinghpander #NarendraModi #BJP #Punjab #PunjabNews #abpsanjha  #ABPNews #abplive

ਪੰਜਾਬ ਦੀਆਂ ਸੜਕਾਂ ਤੇ ਟ੍ਰੈਫਿਕ ਰੁਕ ਗਿਆ, ਹਾਈਵੇ ਜਾਮ ਹੋ ਗਏ ਨੇ ਇਹ ਵਿਰੋਧ ਹੈ ਮੋਦੀ ਅਤੇ ਖੱਟਰ ਸਰਕਾਰ ਦਾ , ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨ ਗੁੱਸੇ ਵਿੱਚ ਨੇ ਸੜਕਾਂ ਤੇ ਉਤਰ ਆਏ ਹਨ, ਕਿਸਾਨਾਂ ਨੇ ਨੈਸ਼ਨਲ ਹਾਈਵੇ 'ਤੇ ਜਾਮ ਕੀਤੇ ਹਨ ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਜਲੰਧਰ ਤੋਂ ਫਿਲੌਰ ਵੱਲ ਜਾਣ ਵਾਲੇ ਸਤਲੁਜ ਦਰਿਆ ਦੇ ਨੇੜੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੂੰ ਦੋਵੇਂ ਪਾਸੇ ਤੋਂ ਜਾਮ ਕਰ ਦਿੱਤਾ, ਜਿਸ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਾਲਾਂਕਿ ਕਿਸਾਨ ਫੌਜ, ਮਰੀਜ਼ਾਂ, ਵਿਦਿਆਰਥੀਆਂ ਆਦਿ ਦੇ ਵਾਹਨਾਂ ਨੂੰ ਛੋਟ ਦੇਣ ਦਾ ਦਾਅਵਾ ਕਰ ਰਹੇ ਹਨ।

 

JOIN US ON

Telegram
Sponsored Links by Taboola