Ludhiana News | ਨਸ਼ੇ ਦੀ ਪੂਰਤੀ ਲਈ ਸਰੇਆਮ ਧੰਦਾ ਕਰਦੀਆਂ ਕੁੜੀਆਂ - ਲੁਧਿਆਣਾ ਬੱਸ ਸਟੈਂਡ ਬਣਿਆ ਜਿਸਮਫ਼ਰੋਸ਼ੀ ਦਾ ਅੱਡਾ

Continues below advertisement

Ludhiana News | ਨਸ਼ੇ ਦੀ ਪੂਰਤੀ ਲਈ ਸਰੇਆਮ ਧੰਦਾ ਕਰਦੀਆਂ ਕੁੜੀਆਂ - ਲੁਧਿਆਣਾ ਬੱਸ ਸਟੈਂਡ ਬਣਿਆ ਜਿਸਮਫ਼ਰੋਸ਼ੀ ਦਾ ਅੱਡਾ
ਲੁਧਿਆਣਾ ਬੱਸ ਸਟੈਂਡ ਬਣਿਆ ਜਿਸਮਫ਼ਰੋਸ਼ੀ ਦਾ ਅੱਡਾ
ਨਸ਼ੇ ਦੀ ਪੂਰਤੀ ਲਈ ਸਰੇਆਮ ਧੰਦਾ ਕਰਦੀਆਂ ਕੁੜੀਆਂ
ਸਥਾਨਕ ਲੋਕ ਪ੍ਰੇਸ਼ਾਨ - ਪ੍ਰਸ਼ਾਸਨ ਨੂੰ ਗੁਹਾਰ

ਲੁਧਿਆਣਾ ਦੇ ਬਸ ਸਟੈਂਡ ਤੇ ਆਸ ਪਾਸ ਇਲਾਕੇ ਵਿੱਚ ਜਿਸਮਫ਼ਰੋਸ਼ੀ ਦਾ ਧੰਦਾ ਜ਼ੋਰਾਂ 'ਤੇ ਹੈ |
ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਬਾਲਗ-ਨਾਬਾਲਗ ਲੜਕੀਆਂ ਨਸ਼ੇ ਦੀ ਪੂਰਤੀ ਤੇ ਕਮਾਈ ਦੇ ਲਈ ਸ਼ਾਮ ਬਾਅਦ ਇਥੇ ਇਕੱਠੇ ਹੋਣ ਲੱਗ ਜਾਂਦੀਆਂ ਹਨ
ਤੇ ਰਾਤ ਭਰ ਦੇਹ ਵਪਾਰ ਦਾ ਧੰਦਾ ਕਰ ਨਸ਼ੇ ਦੀ ਪੂਰਤੀ ਕਰਦੀਆਂ ਹਨ |
ਲੋਕਾਂ ਦਾ ਕਹਿਣਾ ਹੈ ਕਿ ਉਕਤ ਲੜਕੀਆਂ ਵਲੋਂ ਗਿਰੋਹ ਬਣਾਏ ਗਏ ਹਨ
ਜੋ ਸ਼ਹਿਰ ਆਉਣ ਵਾਲੇ ਮੁਸਾਫ਼ਰਾਂ ਨਾਲ ਲੁੱਟਖੋਹ ਵੀ ਕਰਦੀਆਂ ਹਨ |
ਪ੍ਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ |

Continues below advertisement

JOIN US ON

Telegram