Ludhiana Stray Dog Attack: ਅਵਾਰਾ ਕੁੱਤਿਆਂ ਦੀ ਦਹਿਸ਼ਤ, ਸਕੂਟੀ ਸਵਾਰ ਔਰਤਾਂ ‘ਤੇ ਕੀਤਾ ਹਮਲਾ|Abp Sanjha|

ਅਵਾਰਾ ਕੁੱਤਿਆਂ ਦੀ ਦਹਿਸ਼ਤ, ਸਕੂਟੀ ਸਵਾਰ ਔਰਤਾਂ ‘ਤੇ ਕੀਤਾ ਹਮਲਾ|Ludhiana| Stray Dogs| abp sanjha|scooty | ਲੁਧਿਆਣਾ ‘ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਸਕੂਟੀ ਸਵਾਰ ਔਰਤਾਂ ‘ਤੇ ਕੀਤਾ ਹਮਲਾ, CCTV ‘ਚ ਕੈਦ ਹੋਈ ਵੀਡੀਓ Ludhiana Stray Dog Attack: ਮੁਹੱਲੇ ਦੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਕਾਰਨ ਬੱਚੇ ਬਾਹਰ ਖੇਡਣ ਤੋਂ ਡਰਦੇ ਹਨ ਤੇ ਇਸ ਨਾਲ ਲੋਕਾਂ ਦੀ ਆਮ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਦੁਕਾਨਦਾਰਾਂ ਤੇ ਸਥਾਨਕ ਨਿਵਾਸੀਆਂ ਨੇ ਨਗਰ ਨਿਗਮ 'ਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਸੁਲਝਾਉਣ ਵਿੱਚ ਅਣਦੇਖੀ ਦਾ ਦੋਸ਼ ਲਾਇਆ ਹੈ। ਇਲਾਕੇ 'ਚ ਕਿਸੇ ਵੀ ਤਰ੍ਹਾਂ ਦਾ ਡੌਗ ਸ਼ੈਲਟਰ ਨਹੀਂ ਬਣਾਇਆ ਗਿਆ, ਜਿਸ ਕਾਰਨ ਇਹ ਮੁੱਦਾ ਹੋਰ ਵੀ ਗੰਭੀਰ ਹੋ ਗਿਆ ਹੈ।

JOIN US ON

Telegram
Sponsored Links by Taboola