Ludhiana News| 6 ਧੀਆਂ ਦੀ ਮਾਂ ਨੂੰ ਪਤੀ ਨੇ ਲਾਈ ਅੱਗ, ਸ਼ਰਾਬ ਦੇ ਨਸ਼ੇ 'ਚ ਮਾਰੀ ਸਿਰ 'ਤੇ ਪ੍ਰੈਸ
Continues below advertisement
Ludhiana News| 6 ਧੀਆਂ ਦੀ ਮਾਂ ਨੂੰ ਪਤੀ ਨੇ ਲਾਈ ਅੱਗ, ਸ਼ਰਾਬ ਦੇ ਨਸ਼ੇ 'ਚ ਮਾਰੀ ਸਿਰ 'ਤੇ ਪ੍ਰੈਸ
#Ludhiana #Punjab #Crime #abpsanjha #abplive
ਲੁਧਿਆਣਾ ਦੇ ਅਜੀਤ ਨਗਰ ਮੁਹੱਲੇ ਵਿੱਚ ਬੀਤੀ ਰਾਤ ਇੱਕ ਵਿਅਕਤੀ ਨੇ ਸ਼ਰਾਬ ਦੀ ਨਸ਼ੇ ਪਤਨੀ ਦੀ ਸਿਰ 'ਤੇ ਪ੍ਰੈੱਸ ਦੀ ਮਾਰੀ। ਪਤਨੀ ਨੇ ਜਦੋਂ ਖੁਦ ਦਾ ਬਚਾਅ ਕੀਤਾ ਹੈ ਤਾਂ ਕਿ ਪਤੀ ਨੇ ਆਪਣੇ ਕੱਪੜਿਆਂ ਵਿੱਚ ਅੱਗ ਲਗਾ ਦਿੱਤੀ। ਅੱਗ ਦੀ ਲਪਟਾਂ ਤੋਂ ਘਰੀ ਔਰਤ ਚੀਕਾਂ ਮਾਰਨ ਲੱਗੀ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪਤੀ ਮੌਕੇ ਤੋਂ ਫਰਾਰ ਹੋ ਗਿਆ
Continues below advertisement