Samrala Dancer Simar news|ਡਾਂਸਰ ਤੇ ਗਲਾਸ ਸੁੱਟਣ ਵਾਲਾ ਫੜਿਆ ਗਿਆ , ਕੱਲ੍ਹ ਕੁੜੀ ਨੇ ਦਿਖਾਈ ਸੀ ਮੁਲਜ਼ਮ ਦੀ ਫੋਟੋ
Continues below advertisement
Samrala Dancer Simar news| ਡਾਂਸਰ ਤੇ ਗਲਾਸ ਸੁੱਟਣ ਵਾਲਾ ਫੜਿਆ ਗਿਆ !
#Dancer #verbalabuse #wedding #Samrala #Viralvideo #Punjabpolice #Punjab #abpsanjha #Simarsandhu #Simransandhu #abplive
ਕੱਲ੍ਹ ਡਾਂਸ ਕਰਨ ਵਾਲੀ ਕੁੜੀ ਸਿਮਰ ਨੇ ਜੋ ਫੋਟੋ ਦਿਖਾਈ ਸੀ ਪੁਲਿਸ ਨੇ ਉਹ ਬੰਦਾ ਵੀ ਫੜ ਲਿਆ, ਮਾਮਲਾ ਸਮਰਾਲਾ ਦਾ ਹੈ ਇੱਥੇ ਵਿਆਹ ਸਮਾਗਮ ਵਿੱਚ ਇਸ ਡਾਂਸਰ ਕੁੜੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸਮਰਾਲਾ ਪੁਲਿਸ ਨੇ ਮੁਲਜ਼ਮ
ਫੜ ਲਿਆ ਜਿਸ ਦਾ ਨਾਮ ਜਗਰੂਪ ਸਿੰਘ ਹੈ, ਪਰ ਸਿਮਰ ਫਿਰ ਸਾਹਮਣੇ ਆਈ ਅਤੇ ਕਿਹਾ ਕਿ ਮੁਲਜ਼ਮ ਰਵਿੰਦਰ ਸਿੰਘ ਗਿੱਲ ਹੈ,ਜਿਸ ਤੇ ਗਲਾਸ ਸੁੱਟਣ ਦਾ ਇਲਜ਼ਾਮ ਹੈ, ਪੁਲਿਸ ਨੇ ਹੁਣ ਇਸ ਸ਼ਖਸ ਨੂੰ ਵੀ ਫੜ ਹੈ, ਇਹ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ |
Continues below advertisement